29/09/2026
� ਕਾਲਾ ਨਿਜਾਮਪੁਰੀ ਜੀ ਨਾਲ ਖੁੱਲ੍ਹੀਆਂ ਗੱਲਾਂਬਾਤਾਂ ��
ਪੰਜਾਬ ਦੇ ਮਸ਼ਹੂਰ ਗੀਤਕਾਰ ਕਾਲਾ ਨਿਜਾਮਪੁਰੀ ਜੀ ਦੀ ਖਾਸ ਮੁਲਾਕਾਤ � ਨਿਊਜ਼ੀਲੈਂਡ ਦੇ ਨੱਚਦਾ ਪੰਜਾਬ ਪ੍ਰੋਗਰਾਮ ਵਿੱਚ!
� ਪੰਜਾਬੀ ਗੀਤਕਾਰੀ, ਸੰਗੀਤਕ ਸਫ਼ਰ, ਜ਼ਿੰਦਗੀ ਦੇ ਤਜਰਬਿਆਂ ਅਤੇ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਕਈ ਅਣਕਹੀਆਂ ਗੱਲਾਂ ’ਤੇ ਹੋਵੇਗੀ ਖੁੱਲ੍ਹ ਕੇ ਗੱਲਬਾਤ। �