05/01/2024
#ਗੋਲਮਾਲ_in_ਰਾਮਪੁਰਾਫੂਲ
ਡੀਲਰ ਨਿਹਾਲ ਸਿੰਘ ਵਾਲਾ ਤੋਂ।
ਨਗਰ ਕੌਂਸਲ ਰਾਮਪੁਰਾ ਦਾ ਮੁਲਾਜ਼ਮ ਆਖ ਰਿਹਾ ਹੈ ਕਿ ਇਹ ਪ੍ਰੋਪਰਟੀ ਨਗਰ ਕੌਂਸਲ ਦੀ ਹੱਦ ਤੋਂ ਬਾਹਰ ਹੈ ਤੇ NOC ਵੀ ਨਗਰ ਕੌਂਸਲ ਰਾਮਪੁਰਾ ਨੇ ਜਾਰੀ ਕੀਤੀ ਗੱਲ ਕਿ ਹੈ? ਕਿ ਇਸ ਵਿਚ NOC ਲੈਣ ਲੱਗੇ ਪੈਸਿਆਂ ਦਾ ਲੈਣ ਦੇਣ ਹੋਇਆ ਹੋਵੇਗਾ?
ਐਨ ਓ ਸੀ ਤੇ ਈਓ ਦਾ ਵੀ ਨਾਮ ਆ ਰਿਹਾ ਤੇ ਸਾਈਨ ਵੀ।
ਸਿੱਧੀ ਗੱਲ ਇਹ ਐ ਕਿ ਐਨ ਓ ਸੀ ਕਿਸ ਆਧਾਰ ਤੇ ਦਿੱਤੀ ਗਈ। ਜੌ ਰਾਮਪੁਰਾ ਨਗਰ ਕੋਂਸਲ ਦੇ ਰਕਬੇ ਤੋਂ ਬਾਹਰ ਹੈ।
ਸੂਰਜ ਰਾਜੌਰਾ
Balkar Singh Sidhu Bhagwant Mann CMO Punjab