MpAp raikot 295

MpAp raikot 295 Contact information, map and directions, contact form, opening hours, services, ratings, photos, videos and announcements from MpAp raikot 295, Restaurant, Raikot, Raikot.

ਬਲਾਕ ਰਾਏਕੋਟ ਵਲੋ  ਗੁਰਦੁਆਰਾ ਟਾਹਲੀ ਸਾਹਿਬ ਵਿਖੇ  ਫਲਦਾਰ  ਬੂਟੇ ਲਗਾਏ ਗਏ  ।।
01/09/2024

ਬਲਾਕ ਰਾਏਕੋਟ ਵਲੋ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਫਲਦਾਰ ਬੂਟੇ ਲਗਾਏ ਗਏ ।।

29/08/2024
15/08/2024
1.5.2024
01/05/2024

1.5.2024

Happy birthday
25/04/2024

Happy birthday

ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਬਲਾਕ ਰਾਏਕੋਟ ਦੀ ਮਹੀਨਾਵਾਰ ਮੀਟਿੰਗ ਮਿਤੀ 27-01-2024  ਨੂੰ  ਬਲਾਕ ਪ੍ਰਧਾਨ ਤੇਜਿੰਦਰ ਸਿੰਘ ਸੰਧੂ ਦੀ ਪ੍ਰਧਾਨ...
26/01/2024

ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਬਲਾਕ ਰਾਏਕੋਟ ਦੀ ਮਹੀਨਾਵਾਰ ਮੀਟਿੰਗ ਮਿਤੀ 27-01-2024 ਨੂੰ ਬਲਾਕ ਪ੍ਰਧਾਨ ਤੇਜਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਵੇਗੀ ।। ਸਮਾ , 12 ਵਜੇ ਦੁਪਿਹਰ ਦਾ ਹੈ ।। ਸੋ ਆਪ ਜੀ ਨੇ ਸਮੇ ਸਿਰ ਪਹੁੰਚਣ ਦੀ ਕੋਸ਼ਿਸ਼ ਕਰਨੀ ।। ਇਹ ਮੀਟਿੰਗ ਮਹਰੂਮ ਕੁਲਵੰਤ ਰਾਏ ਪੰਡੋਰੀ ਨੂੰ ਸਮਰਪਿਤ ਹੋਵੇਗੀ ।। ਆਪਣੇ ਜੀਵਨ ਦਾ ਬਹੁਤ ਕੀਮਤੀ ਸਮਾ ਸਘੰਰਸ਼ਾ ਵਿਚ ਲਾ ਦਿਤਾ ।। ਉਹਨਾ ਦੀ ਯਾਦ ਹਮੇਸ਼ਾ ਸਾਡੇ ਦਿਲਾ ਵਿਚ ਹਰੇਗੀ ।। ਵੱਲੋ ਤੇਜਿੰਦਰ ਸਿੰਘ ਸੰਧੂ ਬਲਾਕ ਪ੍ਰਧਾਨ , ਪਰਮਿੰਦਰ ਸਿੰਘ ਜੱਸੀ, ਹਰਦੀਪ ਸਿੰਘ , ਗੁਰਦੀਪ ਸਿੰਘ ਕਲਸੀਆ ਜਿਲਾ ਪ੍ਰਧਾਨ, ਗੁਲਜੀਤ ਸਿੰਘ ਧਾਲੀਵਾਲ ਜਿਲਾ ਚੈਅਰਮੈਨ ਲੁਧਿਆਣਾ ।।

ਅੱਜ Mpap ਦੀ ਇੱਕ ਅਹਿਮ ਮੀਟਿੰਗ ਇੰਦਰ ਕੰਪਲੈਕਸ ਰਾਏਕੋਟ ਵਿਖੇ ਹੋਈ ਜਿਸ ਵਿੱਚ ਸਟੇਟ ਪ੍ਰਧਾਨ ਡਾ ਧੰਨਾ ਮੱਲ ਜੀ ਗੋਇਲ, ਸਟੇਟ ਕੈਸ਼ੀਅਰ ਡਾ ਰਾਣੂ ...
23/12/2023

ਅੱਜ Mpap ਦੀ ਇੱਕ ਅਹਿਮ ਮੀਟਿੰਗ ਇੰਦਰ ਕੰਪਲੈਕਸ ਰਾਏਕੋਟ ਵਿਖੇ ਹੋਈ
ਜਿਸ ਵਿੱਚ ਸਟੇਟ ਪ੍ਰਧਾਨ ਡਾ ਧੰਨਾ ਮੱਲ ਜੀ ਗੋਇਲ, ਸਟੇਟ ਕੈਸ਼ੀਅਰ ਡਾ ਰਾਣੂ ਜੀ ,ਅਤੇ ਸੂਬਾ ਸਕੱਤਰ ਡਾ ਗੁਰਮੇਲ ਸਿੰਘ ਮਾਛੀਕੇ
ਜਿਲਾ ਲੁਧਿਆਣਾ ਦੇ ਚੇਅਰਮੈਨ ਸ ਗੁਲਜੀਤ ਸਿੰਘ ਜੀ ਜਿਲਾ ਲੁਧਿਆਣਾ ਦੇ ਪ੍ਰਧਾਨ ਸ ਗੁਰਦੀਪ ਸਿੰਘ ਕਲਸੀਆਂ ਬਲਾਕ ਰਾਏਕੋਟ ਦੇ ਕੈਸ਼ੀਅਰ ਸ ਪ੍ਰਮਿਦਰ ਸਿੰਘ ਜੱਸੀ ਪ੍ਰੈੱਸ ਸਕੱਤਰ ਹਰਦੀਪ ਕੁਮਾਰ ਜੀ ਕਲਸੀਆਂ ਹਾਜਿਰ ਸਨ।

Address

Raikot
Raikot
141109

Website

Alerts

Be the first to know and let us send you an email when MpAp raikot 295 posts news and promotions. Your email address will not be used for any other purpose, and you can unsubscribe at any time.

Share

Category