Global Wings Visa Consultants

Global Wings Visa Consultants “22 no.”, a place for everyone in patiala. This place is the most busy place in Patiala.
(810)

03/12/2010

ਰਬਾ ਮੇਰੇਆ ,ਤੂ ਹੀ ਕਰਵਾਈ ਹੈ ਸਾਡੀ ਐਨੀ ਚੜਾਈ,
ਪਰ ਤੇਰੇ ਨਾਲ ਸ਼ੁਰੂ ਤੋਂ ਹੀ ਸਾਡੀ ਇਕ ਗਲ ਪਿਛੇ ਹੁੰਦੀ ਆਈ ਹੈ ਲੜਾਈ,
ਯਾਰ ਮੇਰੇ 7 - 7 Girlfriend ਫਿਰਦੇ ਬਣਾਈ,
ਯਾਰ ਤੂ ਚੰਗਾ ਬੰਦਾ ਸਾਡੇ ਨਾਲ ਹਲੇ ਤੂ ਇਕ ਵੀ ਕੁੜੀ ਨਾ ਸੇਟ ਕਰਾਈ...!!! :(

27/11/2010

vech ke scoooter ohne hero honda lai leya........B Tech. di padayi vicho
teeji vaar reh geya :P

21/11/2010

ਤੇਰਾ
ਅੱਜ ਟੈਲੀਫੋਨ ਆਇਆ,ਰਿੰਗ ਵੱਜਦੀ ਨੇ ਸਾਨੂੰ ਬੜੀ ਦੂਰ ਤੋਂ ਭਜਾਇਆ,ਕਿੰਝ ਬੋਲ ਕੇ ਮੈਂ
ਦੱਸਾਂ ਕਿੰਨਾ ਚਾਅ ਚੜਿਆ,ਗੱਲ ਠਹਿਰ ਕੇ ਕਰੀਂ ਨੀ ਹਾਲੇ ਸਾਹ ਚੜਿਆ !!! :P :P :P

21/11/2010

Jyo kar suraj nikleya....Tare chupe haner ploa....Miti dhund jag chanan hoa....Kaal taarn Guru Nanak aiya....!!!!

Guru Nanak Dev Ji de Prakash Utsav di Lakh - Lakh Wadaiya :)

20/11/2010

ਵੈਲੀ ਵੈਲ ਕਮਾਉਂਦੇ ਅਸਲਾ ਲੋਹੜੇ ਦਾ ਛੇਤੀ ਹੀ ਹੱਥ ਦੱਬ
ਦਿੰਦੇ ਨੇ ਘੋੜੇ ਦਾ,, ਪੂਰੀ ਬਾਬੇ ਦੀ ਕਿਰਪਾ ਤੇ ਸਾਂਹ ਕਦੇ ਸੁੱਕਦਾ ਨਹੀਂ ,kalle
mall ਦੇ Jatt ਸ਼ੌਕੀ teh ਪੈਸਾ kade ਮੁਕੱਦਾ ਨਹੀਂ !!! :D

Honey Sidhu

19/11/2010

TeRe PicHe PaTliYe NAARE , GYPSY dE TyRe GhAsS GaYe !!! :P

16/11/2010

ਤੇਰੇ ਪਿਛੇ ਭੁਲੀਆ ਪੜਾਈਆ ਸੋਹਣੀਏ, ਬਾਪੁ ਹੁਣੀ ਕਰਦੇ ਕਮਾਇਆ ਸੋਹਣੀਏ, ਤੇਰੇ ਕਰਕੇ ਸਭ ਕੁਛ ਪਤਲੋ ਭਲਾ ਤਾ, ਸੋਹਣੀਏ ਮਾਰ ਮਾਰ ਤੇਰੇ ਪਿਛੇ ਗੇੜਈਆ ਮੈ SPLENDOR ਖੜਕਾ ਤਾ !!! :P :D

16/11/2010

12/11/2010

ਸ਼ਹਿਰ
ਦੀ ਕੁੜੀ ਆਂ ਤੂੰ ਪਿੰਡ ਮਾਰ ਗੇੜਾ, ਤੂੰ ਘੁਮਦੀ ਵਿੱਚ Skoda, ਪਿੰਡ ਵਿੱਚ ਦੇਖ ਸਾਡਾ
ਰੇੜਾ,ਤਿੱਤਰ ਤੇ ਘੋੜਿਆਂ ਦਾ ਜੱਟ ਮੈਂ ਸ਼ੌਕੀਨ ਆ, ਜਿੰਨਾਂ ਤੇਰਾ ਸ਼ਹਿਰ ਉੱਨੀ ਸਾਡੇ ਕੋਲ
ਜਮੀਨ ਆ...!!!! burrraaaaaaaaaaa !!!! :D

04/11/2010

saDi tU hI Ae diWaaLi.........deeVe laUn vaaLiyE nI !!!! :P

saareya nu happyy aali diwali te safe aali v....!!! :D

pataakeya te paise na khraab kareyo.......daru di botal lai leyo....pataake aape wajange !!! :P

01/11/2010

ਇਕੱਠੇ ਬੈਠ ਕੇ ਗੱਲ ਮੁਕਾਈਏ ਲਾ ਨਾ ਝੂਠੇ ਲਾਰੇ, ਨੀਂ ਕੁੜੀਏ ਪਾਪ ਲੱਗੂ ਜੇ ਰਿਹ ਗਏ ਯਾਰ ਕੁਆਰੇ...!! ;-)

Address

Bhupindra Road
Patiala
147001

Website

Alerts

Be the first to know and let us send you an email when Global Wings Visa Consultants posts news and promotions. Your email address will not be used for any other purpose, and you can unsubscribe at any time.

Shortcuts

Share