university_bites01

university_bites01 Lunch ~ Breakfast - Dinner
Coffee - ਗੁੜ ਵਾਲੀ ਚਾਹ

ਘਰ ਜਿਹਾ ਸਵਾ?
(1)

ਪੜ੍ਹਨ ਲਈ ਕਿਤਾਬਾਂ - ਸਾਹਿਤਕ ਮਾਹੌਲ - ਵੱਖਰੀਆਂ ਤੇ ਸਭ ਤਰ੍ਹਾਂ ਦੀਆਂ ਸਬਜ਼ੀਆਂ, ਜਿੰਨੀਆਂ ਘਰ 'ਚ ਬਣਦੀਆਂ, ਢਾਬੇ ਵਾਂਗ ਕੁਝ ਕੁ ਨਹੀਂ .. ... ਸਭ ਘਰ ਦਾ ਸਮਾਨ ਜਿਵੇਂ ਆਟਾ, ਚਟਨੀ, ਆਚਾਰ, ਘਿਓ, ਸਬਜੀ ਆਦਿ...

ਯੂਨੀਵਰਸਿਟੀ ਦੇ ਸਾਹਮਣੇ ਪੁਲ ਥੱਲੋਂ ਖੱਬੇ ਹੱਥ, ਸ਼ਾਮਾਂ ਢਾਬੇ ਕੋਲੋਂ ਗਲੀ ਮੁੜਨ ਸਾਰ ਚੁਰੱਸਤਾ ਪੈਂਦਾ। ਉਸ ਚੁਰੱਸਤੇ ਦੇ ਸੱਜੇ ਹੱਥ ਸ਼ਾਲੀਮਾਰ ਮਾਰ...
04/02/2022

ਯੂਨੀਵਰਸਿਟੀ ਦੇ ਸਾਹਮਣੇ ਪੁਲ ਥੱਲੋਂ ਖੱਬੇ ਹੱਥ, ਸ਼ਾਮਾਂ ਢਾਬੇ ਕੋਲੋਂ ਗਲੀ ਮੁੜਨ ਸਾਰ ਚੁਰੱਸਤਾ ਪੈਂਦਾ। ਉਸ ਚੁਰੱਸਤੇ ਦੇ ਸੱਜੇ ਹੱਥ ਸ਼ਾਲੀਮਾਰ ਮਾਰਕਿਟ ਹੈ ਤੇ ਖੱਬੇ ਹੱਥ "ਕਾਹਲੋਂ ਕੰਪਲੈਕਸ" ਮਾਰਕਿਟ... ਇਸ ਮਾਰਕਿਟ 'ਚ ਸ਼ਾਹ ਰਹਿੰਦਾ ਹੈ... ਜ਼ਿੰਦਗੀ ਦਾ ਸ਼ਾਹ! ਸ਼ਾਹ ਨੂੰ ਜਾਨਣਾ ਦਿਲਚਸਪ ਹੈ ਤੇ ਉਹਦੀ ਸੰਗਤ ਨੂੰ ਮਾਨਣਾ ਸੁਭਾਗਾ! ਜੇ ਤੁਸੀਂ ਸ਼ਾਹ ਨੂੰ ਪੜ੍ਹਨਾ ਹੈ ਤਾਂ ਕਿਤਾਬ 'ਤੀਵੀਂਆਂ ਦੀ ਜੰਨ' 'ਚ ਉਹਦਾ ਰੇਖਾ ਚਿੱਤਰ ਪੜ੍ਹ ਸਕਦੇ ਹੋਂ... ਜੇ ਸ਼ਾਹ ਨੂੰ ਸੁਣ ਕੇ ਜਾਨਣੈ ਹੈ ਤਾਂ B Social ਯੂਟਿਊਬ ਚੈਨਲ ਤੇ ਸੁਣ ਸਕਦੇ ਹੋਂ... ਜੇ ਹੋਰ ਜਾਨਣੈਂ ਤਾਂ ਮਿਲਣ ਆ ਸਕਦੇ ਓਂ... ਸ਼ਾਹ ਦੇ ਸਾਹਮਣੇ ਆਪਣੀ University Bites ਹੈ, ਇਸ ਖਾਣੇ ਦੀ ਦੁਕਾਨ ਨੂੰ ਪੂਰੀ ਟੀਮ ਚਲਾ ਰਹੀ ਹੈ। U. B. ਦੀ ਇਸ ਪੂਰੀ ਟੀਮ ਦੇ ਮਕਸਦ ਨੂੰ ਜਾਨਣ ਲਈ B Social 'ਤੇ ਪਈ ਇੰਟਰਵਿਊ ਦੇਖ ਸਕਦੇ ਹੋਂ, ਇਸ ਪੂਰੀ ਟੀਮ ਦੇ ਮਕਸਦ ਨੂੰ ਸਾਹਮਣੇ ਲਿਆਉਣ ਦਾ ਜ਼ਰੀਆ ਇੰਦਰਜੀਤ ਜਾਦੂ ਬਣਿਆ ਹੈ।
ਇਹਨਾਂ ਦੋਵਾਂ ਦੁਕਾਨਾਂ ਤੋਂ ਅੱਗੇ ਸ਼ਿਵ ਢਾਬਾ ਹੈ, ਇਹ ਅੰਕਲ ਪੂਰੀ ਲਾਇਬਰੇਰੀ ਜਿੰਨੇ ਤਜ਼ਰਬੇ ਆਪਣੇ ਅੰਦਰ ਸਮੋਈ ਬੈਠਾ ਹੈ। ਮਸ਼ਹੂਰ ਗਾਇਕ ਕੰਵਲ ਗਰੇਵਾਲ ਵੀ ਇਸੇ ਅੰਕਲ ਤੋਂ ਖਾਣਾ ਖਾਂਦਾ ਰਿਹਾ। ਇਸ ਦੇ ਅੱਗੇ ਸੁਖੀਜਾ ਪਰਿੰਟਿੰਗ ਪ੍ਰੈੱਸ ਹੈ। ਇਸ ਪ੍ਰੈੱਸ ਵਾਲੇ ਵੀਰ ਦਾਂ ਕੰਮ, ਇਸ ਦੇ ਸੁਭਾਅ ਜਿੰਨਾ ਸੋਹਣਾ ਏ। ਇਸ ਦੁਕਾਨ ਦੇ ਸਾਹਮਣੇ ਕਿਤਾਬ ਆਰਟ ਵਾਲੇ ਵੀਰੇ ਨੇ, ਜਿੰਨਾਂ ਨੇ ਗਾਇਕ ਸਿਮਰ ਦੋਰਾਹਾ ਦੀ ਕਿਤਾਬ 'ਸਮਾਨ' ਛਾਪੀ ਹੈ, ਬਹੁਤ ਦਿਲਦਾਰ ਬੰਦੇ ਹਨ ਇਹ! ਤੁਸੀ ਜ਼ਰੂਰ ਆਉਣਾ... ਇਹ ਗਲੀ/ਮਾਰਕਿਟ ਤੁਹਾਡਾ ਇੰਤਜ਼ਾਰ ਕਰਦੀ ਹੈ...

03/02/2022

U. B.. Table....

ਹੋਰ ਖਾਣੇ ਵਾਲੇ ਮੇਜ਼ 'ਤੇ ਕੀ ਹੋਣਾ ਲਾਜ਼ਮੀ ਐ... ਸਲਾਹ ਜ਼ਰੂਰ ਦੇਣਾ ਜੀ, ਚਾਹੇ ਮੈਸੇਜ ਕਰ ਕੇ ਤੇ ਚਾਹੇ ਟਿੱਪਣੀ 'ਚ...

U B...
31/01/2022

U B...

BREAKFAST ~ LUNCH ~ DINNERCODFEE - BOOKS ~ ਗੁੜ ਵਾਲੀ ਚਾਹਸਾਗ - ਮੱਕੀ ਦੀ ਰੋਟੀ - ਬਾਜਰੇ ਦੀ ਰੋਟੀਘਰ ਵਰਗੀਆਂ ਸਬਜ਼ੀਆਂ
31/01/2022

BREAKFAST ~ LUNCH ~ DINNER
CODFEE - BOOKS ~ ਗੁੜ ਵਾਲੀ ਚਾਹ
ਸਾਗ - ਮੱਕੀ ਦੀ ਰੋਟੀ - ਬਾਜਰੇ ਦੀ ਰੋਟੀ
ਘਰ ਵਰਗੀਆਂ ਸਬਜ਼ੀਆਂ

30/01/2022

Address

Patiala
147002

Website

Alerts

Be the first to know and let us send you an email when university_bites01 posts news and promotions. Your email address will not be used for any other purpose, and you can unsubscribe at any time.

Share