09/09/2026
KALYAN’S HUNGER BREAKOUT ਵਿੱਚ STAFF ਦੀ ਲੋੜ ਹੈ! 🍕✨
ਸਾਡੀ ਟੀਮ ਦਾ ਹਿੱਸਾ ਬਣੋ ਅਤੇ ਇੱਕ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ ਪਾਓ। ❤️
👨🍳 ਸਾਨੂੰ ਲੋੜ ਹੈ:
• Kitchen Staff
• Pizza Maker 🍕
• Burger Maker 🍔
• Indo-Chinese Cook 🍜
• Spy Worker / Kitchen Helper — Washing Area ਦਾ ਕੰਮ ਵੀ
• Restaurant Staff
• Service Staff
👫 ਲੜਕੇ ਅਤੇ ਲੜਕੀਆਂ ਦੋਵੇਂ Apply ਕਰ ਸਕਦੇ ਹਨ।
🌟 Freshers ਵੀ Apply ਕਰ ਸਕਦੇ ਹਨ — ਕੰਮ ਸਿੱਖਣ ਦਾ ਵਧੀਆ ਮੌਕਾ!
💼 Experienced Candidates ਦਾ ਵੀ ਸਵਾਗਤ ਹੈ।
💰 Salary: ₹8,000 – ₹15,000
➡️ ਤਜਰਬੇ ਅਤੇ ਕੰਮ ਦੇ ਅਨੁਸਾਰ ਤਨਖਾਹ ਦਿੱਤੀ ਜਾਵੇਗੀ।
⏰ Flexible Timing — 8, 10 ਜਾਂ 12 ਘੰਟੇ।
📍 Location: Kalyan’s Hunger Breakout, Near Manji Sahib Gurudwara Gate, Banga Road, Nawanshahar
📞 Contact:
+91 98153-70707
+91 93164-60601
📩 ਅੱਜ ਹੀ Contact ਕਰੋ ਅਤੇ ਸਾਡੀ Team ਦਾ ਹਿੱਸਾ ਬਣੋ! 🙌
PunjabJobs RestaurantJobs KitchenJobs PizzaMaker BurgerMaker IndoChineseCook KitchenHelper ServiceStaff FreshersJobs JobsInPunjab JobVacancy Hiring RestaurantStaff BoysAndGirlsCanApply WorkOpportunity JobSearch ApplyNow NawanshaharHiring