K.K.Yoga Welfare Group, Mansa

K.K.Yoga Welfare Group, Mansa ਯੋਗਾ ਗਰੁੱਪ

14/08/2026

ਅੱਜ 14 ਅਗਸਤ 2026 ਦਾ ਦਿਨ ਹੈ। ਅੱਜ ਦੀ ਯੋਗਾ ਕਲਾਸ ਉਪ ਯੋਗਾ ਅਧਿਆਪਕ ਰਜਨੀ ਸਿੰਗਲਾ ਜੀ ਨੇ ਲਗਾਈ। ਇਸ ਮੌਕੇ ਵੱਡੀ ਗਿਣਤੀ ਵਿੱਚ ਯੋਗਾ ਮੈਂਬਰ ਹਾਜ਼ਰ ਸਨ।
ਧੰਨਵਾਦ।
ਕੇ.ਕੇ.ਯੋਗਾ ਵੈਲਫੇਅਰ ਗਰੁੱਪ, ਮਾਨਸਾ।
ਯੋਗਾ ਸਥਾਨ : ਬਾਲ ਭਵਨ ਪਾਰਕ, ਮਾਨਸਾ
ਸਮਾਂ : ਸਵੇਰੇ 5:05 - ਸਵੇਰੇ 6:30 ਤੱਕ
ਸਤਵੰਤ ਸੱਤਾ (ਸਕੱਤਰ)
9464229002

13/08/2026

ਅੱਜ 13 ਅਗਸਤ 2026 ਦਾ ਦਿਨ ਹੈ। ਅੱਜ ਦੀ ਯੋਗਾ ਕਲਾਸ ਉਪ ਯੋਗਾ ਅਧਿਆਪਕ ਰਜਨੀ ਸਿੰਗਲਾ ਜੀ ਨੇ ਲਗਾਈ। ਇਸ ਮੌਕੇ ਵੱਡੀ ਗਿਣਤੀ ਵਿੱਚ ਯੋਗਾ ਮੈਂਬਰ ਹਾਜ਼ਰ ਸਨ।
ਧੰਨਵਾਦ।
ਕੇ.ਕੇ.ਯੋਗਾ ਵੈਲਫੇਅਰ ਗਰੁੱਪ, ਮਾਨਸਾ।
ਯੋਗਾ ਸਥਾਨ : ਬਾਲ ਭਵਨ ਪਾਰਕ, ਮਾਨਸਾ
ਸਮਾਂ : ਸਵੇਰੇ 5:05 - ਸਵੇਰੇ 6:30 ਤੱਕ
ਸਤਵੰਤ ਸੱਤਾ (ਸਕੱਤਰ)
9464229002

12/08/2026

ਅੱਜ 12 ਅਗਸਤ 2026 ਦਾ ਦਿਨ ਹੈ। ਅੱਜ ਦੀ ਯੋਗਾ ਕਲਾਸ ਯੋਗਾ ਅਧਿਆਪਕ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਨੇ ਲਗਾਈ। ਇਸ ਮੌਕੇ ਵੱਡੀ ਗਿਣਤੀ ਵਿੱਚ ਯੋਗਾ ਮੈਂਬਰ ਹਾਜ਼ਰ ਸਨ।
ਧੰਨਵਾਦ।
ਕੇ.ਕੇ.ਯੋਗਾ ਵੈਲਫੇਅਰ ਗਰੁੱਪ, ਮਾਨਸਾ।
ਯੋਗਾ ਸਥਾਨ : ਬਾਲ ਭਵਨ ਪਾਰਕ, ਮਾਨਸਾ
ਸਮਾਂ : ਸਵੇਰੇ 5:05 - ਸਵੇਰੇ 6:30 ਤੱਕ
ਸਤਵੰਤ ਸੱਤਾ (ਸਕੱਤਰ)
9464229002

11/08/2026

ਅੱਜ 11 ਅਗਸਤ 2026 ਦਾ ਦਿਨ ਹੈ। ਅੱਜ ਦੀ ਯੋਗਾ ਕਲਾਸ ਯੋਗਾ ਅਧਿਆਪਕ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਨੇ ਲਗਾਈ। ਇਸ ਮੌਕੇ ਵੱਡੀ ਗਿਣਤੀ ਵਿੱਚ ਯੋਗਾ ਮੈਂਬਰ ਹਾਜ਼ਰ ਸਨ।
ਧੰਨਵਾਦ।
ਕੇ.ਕੇ.ਯੋਗਾ ਵੈਲਫੇਅਰ ਗਰੁੱਪ, ਮਾਨਸਾ।
ਯੋਗਾ ਸਥਾਨ : ਬਾਲ ਭਵਨ ਪਾਰਕ, ਮਾਨਸਾ
ਸਮਾਂ : ਸਵੇਰੇ 5:05 - ਸਵੇਰੇ 6:30 ਤੱਕ
ਸਤਵੰਤ ਸੱਤਾ (ਸਕੱਤਰ)
9464229002

04/08/2026

ਮੀਂਹ, ਪਾਣੀ, ਕਲਾਸ ਤੇ ਸੇਵਾ
🙏🙏🙏🙏🙏🙏🙏
ਪਿਛਲੇ ਦਿਨਾਂ ਤੋਂ ਕੇਕੇ ਯੋਗਾ ਵੈਲਫੇਅਰ ਗਰੁੱਪ ਮਾਨਸਾ ਦੇ ਯੋਗਾ ਅਧਿਆਪਕ ਸ਼੍ਰੀ ਕ੍ਰਿਸ਼ਨ ਕੁਮਾਰ ਜੀਆਂ ਦੀ ਗੈਰ ਹਾਜ਼ਰੀ ਵਿੱਚ ਉਪ ਯੋਗਾ ਅਧਿਆਪਕ ਰਜਨੀ ਸਿੰਗਲਾ ਜੀ ਵੱਲੋਂ ਯੋਗਾ ਕਲਾਸ ਬਿਹਤਰ ਢੰਗ ਨਾਲ ਚਲਾਈ ਜਾ ਰਹੀ ਹੈ।🙏
🙏ਰਾਤੀਂ ਮੀਂਹ ਪੈਣ ਕਾਰਨ ਸਵੇਰੇ ਬੱਸ ਸਟੈਂਡ ਤੇ ਕਾਫੀ ਜ਼ਿਆਦਾ ਪਾਣੀ ਖੜ੍ਹਾ ਸੀ। ਇਸ ਦਾ ਪਤਾ ਉਧਰੋਂ ਆਉਣ ਵਾਲੇ ਮੈਂਬਰਾਂ ਨੂੰ ਬੱਸ ਸਟੈਂਡ ਤੇ ਹੀ ਆਕੇ ਪਤਾ ਚੱਲਿਆ। ਇਸ ਵਿੱਚ ਸਾਡੇ ਉਪ ਯੋਗਾ ਅਧਿਆਪਕ ਰਜਨੀ ਸਿੰਗਲਾ ਜੀ, ਰਜਿੰਦਰ ਸਿੰਗਲਾ ਜੀ, ਰੇਨੂੰ ਜੀ ਮਾਰਬਲ, ਸੀਮਾ ਜੀ ਸਮੇਤ ਹੋਰਨਾਂ ਮੈਂਬਰਾਂ ਨੂੰ ਪਾਣੀ ਵਿੱਚੋ ਲੰਘ ਕੇ ਆਉਣਾ ਪਿਆ ਅਤੇ ਅੱਜ ਦੀ ਯੋਗਾ ਕਲਾਸ ਨਿਰੰਤਰ ਰੂਪ ਵਿੱਚ ਲੱਗੀ।
🙏ਇਸ ਦੌਰਾਨ ਸਵੇਰ ਵੇਲੇ ਜਦੋਂ ਸਾਰੇ ਲੋਕ ਆਪਣੇ ਘਰੋਂ ਘਰੀਂ ਸੁੱਤੇ ਪਏ ਸਨ ਸਾਡੇ ਸੀਨੀਅਰ ਯੋਗਾ ਮੈਂਬਰ ਅਮਨਦੀਪ ਕੌਰ ਖਾਰਾ ਜੀਆਂ ਨੇ ਆਪਣੀ ਸਕੂਟਰੀ ਰਾਹੀਂ ਰਜਨੀ ਸਿੰਗਲਾ ਜੀ ਅਤੇ ਹੋਰਨਾਂ ਮਹਿਲਾ ਮੈਂਬਰਾਂ ਨੂੰ ਪਾਣੀ ਵਿਚੋਂ ਦੀ ਲੰਘਾ ਕੇ ਯੋਗਾ ਸਥਾਨ ਤੱਕ ਪਹੁੰਚਾਉਣ ਦੀ ਸੇਵਾ ਨਿਭਾਈ। 🙏
🙏ਮੇਰੇ ਕਹਿਣ ਦਾ ਭਾਵ ਕੀ ਸਾਡੇ ਸਮੂਹ ਯੋਗਾ ਮੈਂਬਰ ਅਣਥੱਕ, ਮਿਹਨਤੀ, ਹਾਜ਼ਰੀ ਦੇ ਪਰਪੱਕ, ਮੀਂਹ ਹਨੇਰੀ ਦੀ ਕਦੇ ਵੀ ਪ੍ਰਵਾਹ ਨਹੀਂ ਕਰਦੇ।🙏
🙏 ਸਾਡੇ ਸਤਿਕਾਰਯੋਗ ਯੋਗਾ ਅਧਿਆਪਕ ਸ਼੍ਰੀ ਕ੍ਰਿਸ਼ਨ ਕੁਮਾਰ ਜੀਆਂ ਨੇ ਸਾਨੂੰ ਇਨ੍ਹਾਂ ਮਜ਼ਬੂਤ ਬਣਾ ਦਿੱਤਾ ਕਿ ਅਸੀਂ ਛੋਟੀ ਮੋਟੀ ਮੁਸ਼ਕਿਲਾਂ ਨੂੰ ਕੁੱਝ ਵੀ ਨਹੀਂ ਸਮਝਦੇ। 🙏
🙏ਧੰਨਵਾਦ ਜੀ।🙏
ਸਤਵੰਤ ਸੱਤਾ (ਸਕੱਤਰ)

04/08/2026

ਅੱਜ 4 ਅਗਸਤ 2026 ਦਾ ਦਿਨ ਹੈ। ਅੱਜ ਦੀ ਯੋਗਾ ਕਲਾਸ ਉਪ ਯੋਗਾ ਅਧਿਆਪਕ ਰਜਨੀ ਸਿੰਗਲਾ ਜੀ ਨੇ ਲਗਾਈ। ਇਸ ਮੌਕੇ ਵੱਡੀ ਗਿਣਤੀ ਵਿੱਚ ਯੋਗਾ ਮੈਂਬਰ ਹਾਜ਼ਰ ਸਨ।
ਧੰਨਵਾਦ।
ਕੇ.ਕੇ.ਯੋਗਾ ਵੈਲਫੇਅਰ ਗਰੁੱਪ, ਮਾਨਸਾ।
ਯੋਗਾ ਸਥਾਨ : ਬਾਲ ਭਵਨ ਪਾਰਕ, ਮਾਨਸਾ
ਸਮਾਂ : ਸਵੇਰੇ 5:05 - ਸਵੇਰੇ 6:30 ਤੱਕ
ਸਤਵੰਤ ਸੱਤਾ (ਸਕੱਤਰ)
9464229002

01/08/2026

ਅੱਜ 1 ਅਗਸਤ 2026 ਦਾ ਦਿਨ ਹੈ। ਅੱਜ ਦੀ ਯੋਗਾ ਕਲਾਸ ਅਧਿਆਪਕ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਨੇ ਲਗਾਈ। ਇਸ ਮੌਕੇ ਵੱਡੀ ਗਿਣਤੀ ਵਿੱਚ ਯੋਗਾ ਮੈਂਬਰ ਹਾਜ਼ਰ ਸਨ।
ਧੰਨਵਾਦ।
ਕੇ.ਕੇ.ਯੋਗਾ ਵੈਲਫੇਅਰ ਗਰੁੱਪ, ਮਾਨਸਾ।
ਯੋਗਾ ਸਥਾਨ : ਬਾਲ ਭਵਨ ਪਾਰਕ, ਮਾਨਸਾ
ਸਮਾਂ : ਸਵੇਰੇ 5:05 - ਸਵੇਰੇ 6:30 ਤੱਕ
ਸਤਵੰਤ ਸੱਤਾ (ਸਕੱਤਰ)
9464229002

31/07/2026

ਅੱਜ 31 ਜੁਲਾਈ 2026 ਦਾ ਦਿਨ ਹੈ। ਅੱਜ ਦੀ ਯੋਗਾ ਕਲਾਸ ਉਪ ਯੋਗਾ ਅਧਿਆਪਕ ਸ਼੍ਰੀ ਰਜਨੀ ਸਿੰਗਲਾ ਜੀ ਨੇ ਲਗਾਈ। ਇਸ ਮੌਕੇ ਵੱਡੀ ਗਿਣਤੀ ਵਿੱਚ ਯੋਗਾ ਮੈਂਬਰ ਹਾਜ਼ਰ ਸਨ।
ਧੰਨਵਾਦ।
ਕੇ.ਕੇ.ਯੋਗਾ ਵੈਲਫੇਅਰ ਗਰੁੱਪ, ਮਾਨਸਾ।
ਯੋਗਾ ਸਥਾਨ : ਬਾਲ ਭਵਨ ਪਾਰਕ, ਮਾਨਸਾ
ਸਮਾਂ : ਸਵੇਰੇ 5:05 - ਸਵੇਰੇ 6:30 ਤੱਕ
ਸਤਵੰਤ ਸੱਤਾ (ਸਕੱਤਰ)
9464229002

25/07/2026

ਅੱਜ 25 ਜੁਲਾਈ 2026 ਦਾ ਦਿਨ ਹੈ। ਅੱਜ ਦੀ ਯੋਗਾ ਕਲਾਸ ਅਧਿਆਪਕ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਨੇ ਲਗਾਈ। ਇਸ ਮੌਕੇ ਵੱਡੀ ਗਿਣਤੀ ਵਿੱਚ ਯੋਗਾ ਮੈਂਬਰ ਹਾਜ਼ਰ ਸਨ।
ਧੰਨਵਾਦ।
ਕੇ.ਕੇ.ਯੋਗਾ ਵੈਲਫੇਅਰ ਗਰੁੱਪ, ਮਾਨਸਾ।
ਯੋਗਾ ਸਥਾਨ : ਬਾਲ ਭਵਨ ਪਾਰਕ, ਮਾਨਸਾ
ਸਮਾਂ : ਸਵੇਰੇ 5:05 - ਸਵੇਰੇ 6:30 ਤੱਕ
ਸਤਵੰਤ ਸੱਤਾ (ਸਕੱਤਰ)
9464229002

Address

Mansa
151505

Website

Alerts

Be the first to know and let us send you an email when K.K.Yoga Welfare Group, Mansa posts news and promotions. Your email address will not be used for any other purpose, and you can unsubscribe at any time.

Shortcuts

Share

Category