wares punjab de

wares punjab de sikh

ਤੁਸੀ ਹਲੇ ਵੀ ਨਾ ਸਮਜੇ ਤਾ ਤੁਹਾਨੂੰ ਸਮਜੋਣ ਵਾਲਾ ਕਦੇ ਵੀ ਪੰਜਾਬ ਦੀ ਧਰਤੀ ਤੇ ਨਹੀ ਜਮਣਾ ਕਿਉਕੀ ਹੁਣ ਨਾ ਤਾ ਹੁਣ ਉਹ ਮਾਵਾ ਰਹੀਆ ਨੇ ਹੁਣ ਤਾ ਬਸ...
06/06/2026

ਤੁਸੀ ਹਲੇ ਵੀ ਨਾ ਸਮਜੇ ਤਾ ਤੁਹਾਨੂੰ ਸਮਜੋਣ ਵਾਲਾ ਕਦੇ ਵੀ ਪੰਜਾਬ ਦੀ ਧਰਤੀ ਤੇ ਨਹੀ ਜਮਣਾ ਕਿਉਕੀ ਹੁਣ ਨਾ ਤਾ ਹੁਣ ਉਹ ਮਾਵਾ ਰਹੀਆ ਨੇ ਹੁਣ ਤਾ ਬਸ ਸੋਸਲ ਮਿਡਿਆ ਜੋਗੇ ਲੋਕ ਰਿਹ ਗਏ

ਨਾ ਪੁਲਣ ਜੋਗ ਨਾ ਬਕਸਣ ਜੋਗ 1984  ਇੰਦਰਾ ਨੇ ਜਦੋ ਮੱਥਾ ਭਿੰਡਰਾਂਵਾਲੇ ਸੰਤਾ ਨਾਲ ਲਾਇਆ ਤਾ ਸਬ ਕੁੱਝ ਗਵਾ ਬੈਠੀ ਅੱਜ ਵੀ ਜੇਹੜੇ ਸਿੰਘਾ ਨਾਲ ਮੱਥ...
03/06/2026

ਨਾ ਪੁਲਣ ਜੋਗ ਨਾ ਬਕਸਣ ਜੋਗ 1984 ਇੰਦਰਾ ਨੇ ਜਦੋ ਮੱਥਾ ਭਿੰਡਰਾਂਵਾਲੇ ਸੰਤਾ ਨਾਲ ਲਾਇਆ ਤਾ ਸਬ ਕੁੱਝ ਗਵਾ ਬੈਠੀ ਅੱਜ ਵੀ ਜੇਹੜੇ ਸਿੰਘਾ ਨਾਲ ਮੱਥਾ ਲਾ ਰਹੇ ਨੇ ਕਿਤੇ ਇਹ ਨਾ ਹੋਵੇ ਪੰਜਾਬ ਦਾ ਕੱਲਾ ਕੱਲਾ ਬੰਦਾ ਸੰਤਾ ਦੀ ਪੈੜ ਵਿੱਚ ਪੈੜ ਧਰ ਲੈਣ ਤਾ ਉਖਾ ਹੋ ਜਾਉ

ਜੇਕਰ ਤੁਸੀ ਇਹਨਾ ਦਾ ਸਾਥ ਨਹੀ ਦਿੱਤਾ ਤਾ ਇੱਕ ਵਾਰ ਮਾਨਸੇ ਜਾ ਕਿ ਦੇਖ ਲਿਉ ਕੀ ਵਿਕਾਸ ਹੋਇਆ ਜੇ ਕਰ ਉਸ ਟਾਈਮ ਮੂੱਸੇ ਜੱਟ ਨੂੰ ਜਿੱਤਾ ਦਿੰਦੇ ਤਾ ...
09/05/2026

ਜੇਕਰ ਤੁਸੀ ਇਹਨਾ ਦਾ ਸਾਥ ਨਹੀ ਦਿੱਤਾ ਤਾ ਇੱਕ ਵਾਰ ਮਾਨਸੇ ਜਾ ਕਿ ਦੇਖ ਲਿਉ ਕੀ ਵਿਕਾਸ ਹੋਇਆ ਜੇ ਕਰ ਉਸ ਟਾਈਮ ਮੂੱਸੇ ਜੱਟ ਨੂੰ ਜਿੱਤਾ ਦਿੰਦੇ ਤਾ ਅੱਜ ਨੂੰ ਮਾਨਸੇ ਨੇ ਪੰਜਾਬ ਦਾ ਸਬ ਤੋ ਵੱਖਰਾ ਸਿਹਰ ਬਣ ਜਾਣਾ ਸੀ ਪਰ ਦੇਖੋ ਸਾਡੇ ਲੋਕਾ ਨੂੰ ਵਿਕਾਸ ਨਹੀ ਚਾਹੀਦਾ ਇਹਨਾ ਨੂੰ ਤਾ ਬਸ ਸਰਕਾਰੀ ਡੰਡੇ ਤੇ ਝੁੱਠੇ ਪਰਚੇ ਤੇ ਆਪਣੇ ਪੁੱਤਾ ਦੀਆ ਲਾਸਾ ਆਪਣੀਆ ਧੀਆ ਦੀਆ ਇੱਜਤਾ ਲੁਟਵੋਣਾ ਉਦਾ ਫਿਰ ਇਹਨਾ ਲੋਕਾ ਨੂੰ ਇੱਕ ਕੰਮ ਹੋਰ ਬਹੁਤ ਵਧੀਆ ਕਰਨਾ ਉਦਾ ਫਿਰ ਇਹ ਸਬ ਰਲ ਕਿ ਤਰਨੇ ਲੋਦੇ ਨੇ ਜੋ ਅੱਜ ਤਾ ਸਿੱਖ ਇਤਹਾਸ ਵਿੱਚ ਪਿਹਲਾ ਕਦੇ ਨਹੀ ਹੋਇਆ ਸਿੱਖ ਆਪਣੇ ਜੋਰ ਤੇ ਜਿੱਤ ਪਰਾਪਤ ਕਰ ਦੇ ਸੀ ਤੇ ਅੱਜ ਦੇ ਸਿੱਖ ਹਾੜੇ ਕੱਡ ਕਿ ਕਰ ਰਹੇ ਨੇ ਜੇ ਤੁਸੀ ਇਸ ਵਾਰ ਪਾਈ ਸਾਹਿਬ ਪਾਈ ਅੰਮਰਿੰਤਪਾਲ ਦੇ ਨਾਲ ਨਾ ਖੜੇ ਤਾ ਫਿਰ ਤੁਸੀ ਕਦੇ ਵੀ ਆਪਣੇ ਹੱਕ ਨਹੀ ਲੇ ਸਕਦੇ ਇਹ ਗੱਲ ਨੂੰ ਜਾਦ ਰੱਖ ਕਿ ਵੋਟਾ ਪੋਣ ਜਾਣਾ ਨਹੀ

ਉਹ ਵੀ ਟਾਈਮ ਸੀ ਕਿਸੇ ਇੱਕ ਨੇ ਦਸਤਾਰ ਨੂੰ ਹੱਥ ਪਾਇਆ ਸੀ ਤਾ ਸਿੰਘਾ ਨੇ ਪਤਾ ਨਹੀ ਕਿੰਨੇ ਕੋ ਗੂਰੋ ਵੱਡ ਸੁੱਟੇ ਤੇ ਅੱਜ ਲੋਕਾ ਦੀਆ ਜਮੀਰਾ ਮਰ ਗਈਆ...
26/04/2026

ਉਹ ਵੀ ਟਾਈਮ ਸੀ ਕਿਸੇ ਇੱਕ ਨੇ ਦਸਤਾਰ ਨੂੰ ਹੱਥ ਪਾਇਆ ਸੀ ਤਾ ਸਿੰਘਾ ਨੇ ਪਤਾ ਨਹੀ ਕਿੰਨੇ ਕੋ ਗੂਰੋ ਵੱਡ ਸੁੱਟੇ ਤੇ ਅੱਜ ਲੋਕਾ ਦੀਆ ਜਮੀਰਾ ਮਰ ਗਈਆ ਹਨ

ਵਾਰਿਸ ਪੰਜਾਬ ਦੇ
15/04/2026

ਵਾਰਿਸ ਪੰਜਾਬ ਦੇ

14/04/2026
13/04/2026

Punjab de yode

Address

Malerkotla
SINGH

Alerts

Be the first to know and let us send you an email when wares punjab de posts news and promotions. Your email address will not be used for any other purpose, and you can unsubscribe at any time.

Share