D Crust Pizzeria

D Crust Pizzeria We Bake Fresh & Hot

ਪ੍ਣਾਮ ਸ਼ਹੀਦਾ ਨੂੰਸ਼ਹੀਦੀ ਦਿਹਾੜਾ ਬਾਬਾ ਬੰਦਾ ਸਿੰਘ ਜੀ ਬਹਾਦਰਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਥ...
24/06/2024

ਪ੍ਣਾਮ ਸ਼ਹੀਦਾ ਨੂੰ
ਸ਼ਹੀਦੀ ਦਿਹਾੜਾ ਬਾਬਾ ਬੰਦਾ ਸਿੰਘ ਜੀ ਬਹਾਦਰ

ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਥਾਪੜਾ ਪ੍ਰਾਪਤ ਕਰਕੇ ਜ਼ੁਲਮ ਦੇ ਵਿਰੁੱਧ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਈ। ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਸ਼ਹੀਦ ਕਰਨ ਵਾਲਿਆਂ ਨੂੰ ਸਜ਼ਾਵਾਂ ਦਿੱਤੀਆਂ ਤੇ ਸੁਤੰਤਰ ਸਿੱਖ ਰਾਜ ਸਥਾਪਿਤ ਕਰਕੇ ਨਾਨਕਸ਼ਾਹੀ ਸਿੱਕਾ ਚਲਾਇਆ। ਮੁਗ਼ਲ ਹਕੂਮਤ ਨੇ ਬਾਬਾ ਜੀ ਦੀਆਂ ਸਰਗਰਮੀਆਂ ਤੋਂ ਖ਼ਤਰਾ ਮਹਿਸੂਸ ਕਰਦਿਆਂ ਉਨ੍ਹਾਂ ਨੂੰ ਸਾਥੀ ਸਿੰਘਾਂ ਸਮੇਤ ਗੁਰਦਾਸ ਨੰਗਲ ਦੀ ਗੜ੍ਹੀ ਤੋਂ ਗ੍ਰਿਫ਼ਤਾਰ ਕਰਕੇ ਦਿੱਲੀ ਵਿੱਚ ਕੈਦ ਕੀਤਾ। ਸੱਤ ਸੌ ਦੇ ਕਰੀਬ ਉਨ੍ਹਾਂ ਦੇ ਸਾਥੀ ਸਿੰਘਾਂ ਨੂੰ ਵਾਰੀ-ਵਾਰੀ ਸ਼ਹੀਦ ਕਰਕੇ ਫਰਜ਼ੰਦ ਬਾਬਾ ਅਜੈ ਸਿੰਘ ਨੂੰ ਉਨ੍ਹਾਂ ਸਾਮ੍ਹਣੇ ਸ਼ਹੀਦ ਕਰ ਦਿੱਤਾ। ਅਖ਼ੀਰ ਮੁਗ਼ਲਾਂ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਅਣਮਨੁੱਖੀ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਬਾਬਾ ਬੰਦਾ ਸਿੰਘ ਜੀ ਬਹਾਦਰ ਤੇ ਸਾਥੀਆਂ ਦੀ ਸ਼ਹਾਦਤ ਸਦਕਾ ਸਿੰਘਾਂ ਨੇ 'ਸ਼ਬਦ-ਗੁਰੂ' ਦੀ ਓਟ ਨਾਲ ਅਠਾਰ੍ਹਵੀਂ ਸਦੀ ਦਾ ਸੰਘਰਸ਼ ਵਿੱਢਿਆ ਤੇ ਸਦੀ ਦੇ ਅਖ਼ੀਰ ਮੁੜ੍ਹ ਖ਼ਾਲਸਾ ਰਾਜ ਸਥਾਪਿਤ ਕੀਤਾ |

Eid Mubarak 🌙
17/06/2024

Eid Mubarak 🌙

"ਤੇਰਾ ਕੀਆ ਮੀਠਾ ਲਾਗੈ ।। ਹਰਿ ਨਾਮ ਪਦਾਰਥੁ ਨਾਨਕ ਮਾਂਗੈ"ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਨੂੰ...
10/06/2024

"ਤੇਰਾ ਕੀਆ ਮੀਠਾ ਲਾਗੈ ।। ਹਰਿ ਨਾਮ ਪਦਾਰਥੁ ਨਾਨਕ ਮਾਂਗੈ"
ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ ।

ਉਹ ਕੌਮਾਂ ਇਤਿਹਾਸ ਨਹੀਂ ਸਿਰਜ ਸਕਦੀਆ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਹਨ!ਸ਼ਹੀਦੇ-ਏ-ਆਜ਼ਮ ਸ: ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀ...
23/03/2024

ਉਹ ਕੌਮਾਂ ਇਤਿਹਾਸ ਨਹੀਂ ਸਿਰਜ ਸਕਦੀਆ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਹਨ!
ਸ਼ਹੀਦੇ-ਏ-ਆਜ਼ਮ ਸ: ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ ਸਿੰਘ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🙏

"Start your day right with our irresistible breakfast combo: crispy garlic bread paired with golden French fries! 🍟🥖 Per...
13/03/2024

"Start your day right with our irresistible breakfast combo: crispy garlic bread paired with golden French fries! 🍟🥖 Perfectly seasoned and served hot, it's the ultimate morning indulgence. Treat yourself at D Crust Pizzeria today!

"Happy Women's Day to all the incredible women! May you be celebrated today and every day for your strength, grace, and ...
08/03/2024

"Happy Women's Day to all the incredible women!
May you be celebrated today and every day for your strength, grace, and achievements."

Happy Women Day

Best Regards from
D Crust Pizzeria

"May Lord Shiva remove all obstacles from your path and lead you to success and happiness. Happy Mahashivratri!"Best Reg...
08/03/2024

"May Lord Shiva remove all obstacles from your path and lead you to success and happiness. Happy Mahashivratri!"

Best Regards from
D Crust Pizzeria
🌐 https://dcrustpizzeria.com/

ਰਿਸ਼ਤਿਆਂ ਦੀ ਮਿਠਾਸ ਨਾਲ ਭਰੇ ਵਿਰਾਸਤੀ ਤਿਉਹਾਰ ਲੋਹੜੀ ਦੀਆਂ ਸਭ ਨੂੰ ਲੱਖ-ਲੱਖ ਵਧਾਈਆਂ। ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਤਿਉਹਾ...
13/01/2024

ਰਿਸ਼ਤਿਆਂ ਦੀ ਮਿਠਾਸ ਨਾਲ ਭਰੇ ਵਿਰਾਸਤੀ ਤਿਉਹਾਰ ਲੋਹੜੀ ਦੀਆਂ ਸਭ ਨੂੰ ਲੱਖ-ਲੱਖ ਵਧਾਈਆਂ। ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਤਿਉਹਾਰ ਤੁਹਾਡੇ ਪਰਿਵਾਰਾਂ ਵਿੱਚ ਖੁਸ਼ੀਆਂ ਦੇ ਸੰਦੇਸ਼ ਲੈ ਕੇ ਆਵੇ।

🔥

ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ |ਦਸ਼ਮੇਸ਼ ਪਿਤਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮ...
05/01/2024

ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ |

ਦਸ਼ਮੇਸ਼ ਪਿਤਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ |

🙏 🙏

No one can go back in time to change what has happened. So work on your present to make yourself a wonderful future. Hap...
01/01/2024

No one can go back in time to change what has happened. So work on your present to make yourself a wonderful future. Happy New Year 2024!

Best Regards from:
▶️ D Crust Pizzeria

Address

41 E, BRS Nagar Market, Main Road, Bhai Randhir Singh Nagar
Ludhiana
141001

Opening Hours

Monday 11am - 11pm
Tuesday 11am - 11pm
Wednesday 11am - 11pm
Thursday 11am - 11pm
Friday 11am - 11pm
Saturday 11am - 11pm
Sunday 11am - 11pm

Telephone

+917528931751

Alerts

Be the first to know and let us send you an email when D Crust Pizzeria posts news and promotions. Your email address will not be used for any other purpose, and you can unsubscribe at any time.

Contact The Business

Send a message to D Crust Pizzeria:

Share

Category