01/08/2026
ਸਾਡੀ ਸਭ ਤੋਂ ਵੱਡੀ ਕਮਾਈ ਪੰਛੀਆਂ ਦੀ ਸਿਹਤ ਤੇ ਤੁਹਾਡਾ ਭਰੋਸਾ ਹੈ। ❤️
ਖੁੱਲ੍ਹਾ ਮਾਹੌਲ, ਕੁਦਰਤੀ ਦੇਖਭਾਲ ਤੇ ਪਿਆਰ ਨਾਲ ਪਾਲੇ ਪੰਛੀ ਹੀ ਸਾਡੀ ਪਛਾਣ ਹਨ।
ਵਾਹਿਗੁਰੂ ਜੀ ਦੀ ਮੇਹਰ ਨਾਲ ਹਰ ਦਿਨ ਇੱਕ ਨਵੀਂ ਖੁਸ਼ੀ ਲੈ ਕੇ ਆਉਂਦਾ ਹੈ। 🐓🦆🥚