sandeep Bopari kalan

sandeep Bopari kalan Any vlogs info

04/03/2023
04/03/2023
21/11/2022

ਸੰਤ ਗਿਆਨੀ ਕਿ੍ਰਪਾਲ ਸਿੰਘ ਜੀ ਬੋਪਾਰਾਏ ਕਲਾਂ ਦੀ ਬਰਸੀ 23 ਤੋ 25 ਨਬੰਵਰ ਤੱਕ ਗੁ: ਸੱਚ ਖੰਡ ਬੋਪਾਰਾਏ ਕਲਾਂ ਵਿੱਖੇ ਬੜੀ ਸਰਧਾ ਨਾਲ ਮਨਾਈ ਜਾ ਰਹੀ ਹੈ

ੴ......ਜਉ ਤਉ ਪ੍ਰੇਮ ਖੇਲਣ ਕਾ ਚਾਉ ॥ਸਿਰੁ ਧਰਿ ਤਲੀ  ਗਲੀ ਮੇਰੀ ਆਉ ॥ ੰਬਰ_ਸ਼ਹੀਦੀ_ਦਿਹਾਡ਼ਾ (੧੭੫੭ਈ:) #ਧੰਨ_ਧੰਨ_ਬਾਬਾ_ਦੀਪ_ਸਿੰਘ  ਧੰਨ ਗੁਰੂ ...
15/11/2022

ੴ......
ਜਉ ਤਉ ਪ੍ਰੇਮ ਖੇਲਣ ਕਾ ਚਾਉ ॥
ਸਿਰੁ ਧਰਿ ਤਲੀ ਗਲੀ ਮੇਰੀ ਆਉ ॥

ੰਬਰ_ਸ਼ਹੀਦੀ_ਦਿਹਾਡ਼ਾ (੧੭੫੭ਈ:)
#ਧੰਨ_ਧੰਨ_ਬਾਬਾ_ਦੀਪ_ਸਿੰਘ

ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੱਚਖੰਡ ਗਮਨ ਕਰਨ ਤੋਂ ਬਾਅਦ ਗੁਰੂ ਹੁਕਮ ਅਨੁਸਾਰ ਬਾਬਾ ਦੀਪ ਸਿੰਘ ਜੀ ਨੇ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਨਿਵਾਸ ਕਰ ਲਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਮਿਲ ਕੇ ਸਰਹਿੰਦ ਫ਼ਤਹਿ ਕੀਤੀ ਕਈ ਜੰਗਾਂ ਚ ਹਿੱਸਾ ਲਿਆ ਪਰ ਜ਼ਿਆਦਾ ਸਮਾਂ ਦਮਦਮਾ ਸਾਹਿਬ #ਗੁਰਬਾਣੀ ਲਿਖਣ ਤੇ ਪ੍ਰਚਾਰ ਕਰਨ ਚ ਧਿਆਨ ਦਿੰਦੇ

ਬਾਬਾ ਜੀ ਦੀ ਕੁਲ ਉਮਰ ਾਲ ਸੀ ਕੁਝ ੮੦ ਸਾਲ ਮੰਨ ਦੇ ਆ
ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤੇ ਨਾਲ ਦੇ ਸਮੂਹ ਸ਼ਹੀਦ ਸਿੰਘਾਂ ਦੇ ਚਰਨਾਂ ਚ #ਕੋਟਾਨਿ_ਕੋਟਿ_ਪ੍ਰਣਾਮ

┈┉┅━❀꧁ੴ꧂❀━┅

Address

Vpo Boparai Kalan
Jagraon
141422

Telephone

+918437571159

Website

Alerts

Be the first to know and let us send you an email when sandeep Bopari kalan posts news and promotions. Your email address will not be used for any other purpose, and you can unsubscribe at any time.

Contact The Business

Send a message to sandeep Bopari kalan:

Share

Category