Astar pb23

Directions

Astar pb23 Maan property adviser ਸਾਡੇ ਨਾਲ ਸੰਪਰਕ ਕਰੋ ਤੇ ਆਪਣੀ ਪ੍ਰੋਪਟੀ ਦੀ ਵੀਡੀਓ ਬਣਵਾਓ ਤੇ ਆਸਾਨੀ ਨਾਲ ਵੇਚੋ ਅਤੇ ਸਾਡੇ ਤੋ ਬਿਨਾ ਡੀਲਰ ਤੋ ਖਰੀਦੋ 🙏🏻❤️

🏡🌿 ਆਪਣਾ ਘਰ ਜਾਂ Farmhouse ਬਣਾਉਣ ਦਾ ਸੁਨਹਿਰਾ ਮੌਕਾ! 🌿🏡📍 Morinda–Chunni Road ਤੇ Nade Farmhouse ਲਈ📐 1 Kanal ਤੋਂ 10 Kanal ਤੱਕ ਜ...
25/09/2026

🏡🌿 ਆਪਣਾ ਘਰ ਜਾਂ Farmhouse ਬਣਾਉਣ ਦਾ ਸੁਨਹਿਰਾ ਮੌਕਾ! 🌿🏡

📍 Morinda–Chunni Road ਤੇ Nade Farmhouse ਲਈ
📐 1 Kanal ਤੋਂ 10 Kanal ਤੱਕ ਜਗ੍ਹਾ ਉਪਲਬਧ ਹੈ।

🌾 ਖੁੱਲ੍ਹਾ ਮਾਹੌਲ
🏡 Farmhouse ਲਈ ਵਧੀਆ Location
📍 Prime Location
🤝 Trusted Deal
📈 Good Investment Opportunity

ਜੇ ਤੁਸੀਂ Farmhouse ਲਈ ਜਗ੍ਹਾ ਲੱਭ ਰਹੇ ਹੋ ਤਾਂ ਅੱਜ ਹੀ ਸਾਡੇ ਨਾਲ ਸੰਪਰਕ ਕਰੋ। 📞

📞 9814199708
📞 9872981213
📞 7087142272

🏠 Maan Property – Your Dream, Our Priority ❤️

LandForSale PropertyForSale RealEstatePunjab FatehgarhSahib Morinda Chunni Farmhouse LandInvestment PunjabProperty PropertyDealer YourDreamOurPriority

🏡🌾 12 ਕਿੱਲੇ ਜ਼ਮੀਨ ਵਿਕਾਊ 🌾🏡📍 Fatehgarh Sahib Area ਦੀ ਜ਼ਮੀਨ🌱 ਕੁੱਲ ਰਕਬਾ: 12 ਕਿੱਲੇ💧 ਜ਼ਮੀਨ ਵਿੱਚ 1/2 ਹਿੱਸਾ ਮੋਟਰ ਦਾ ਹੈਚੰਗੀ ਲੋਕੇ...
22/09/2026

🏡🌾 12 ਕਿੱਲੇ ਜ਼ਮੀਨ ਵਿਕਾਊ 🌾🏡

📍 Fatehgarh Sahib Area ਦੀ ਜ਼ਮੀਨ
🌱 ਕੁੱਲ ਰਕਬਾ: 12 ਕਿੱਲੇ
💧 ਜ਼ਮੀਨ ਵਿੱਚ 1/2 ਹਿੱਸਾ ਮੋਟਰ ਦਾ ਹੈ

ਚੰਗੀ ਲੋਕੇਸ਼ਨ ਤੇ ਖੇਤੀਬਾੜੀ ਲਈ ਵਧੀਆ ਜ਼ਮੀਨ।
ਕੀਮਤ ਤੇ ਹੋਰ ਜਾਣਕਾਰੀ ਲਈ ਸਾਡੇ ਨਾਲ ਸੰਪਰਕ ਕਰੋ। 📞

📲 Contact:
9872981213
9814199708
7087142272

🏠 Maan Property Advisor

🏡 19 ਕਿੱਲੇ ਜ਼ਮੀਨ ਵਿਕਾਊ📍 ਮੋਰਿੰਡਾ ਚੁੰਨੀ ਮੇਨ ਰੋਡ ਤੋਂ 1 Km side te, ਲਿੰਕ ਸੜਕ ਤੋਂ 2 ਕਿੱਲੇ ਪਿੱਛੇ ਹੱਟਕੇ🌾 ਕੁੱਲ ਰਕਬਾ: 19 ਕਿੱਲੇ🌱 ਜ...
21/09/2026

🏡 19 ਕਿੱਲੇ ਜ਼ਮੀਨ ਵਿਕਾਊ

📍 ਮੋਰਿੰਡਾ ਚੁੰਨੀ ਮੇਨ ਰੋਡ ਤੋਂ 1 Km side te, ਲਿੰਕ ਸੜਕ ਤੋਂ 2 ਕਿੱਲੇ ਪਿੱਛੇ ਹੱਟਕੇ

🌾 ਕੁੱਲ ਰਕਬਾ: 19 ਕਿੱਲੇ
🌱 ਜ਼ਮੀਨ: 2 ਮੋਟਰ ਲੱਗੀ ਹੋਈ ਹੈ

📞 ਖਰੀਦਣ ਲਈ ਸਾਡੇ ਨਾਲ ਸੰਪਰਕ ਕਰੋ:
9872981213
9814199708
7087142272

ਜਾਇਦਾਦ ਦੀ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ।

🎉 ਮਾਣ ਫੀਡ ਸਟੋਰ – 2nd Store OPENING SOON! 🐄🐔🐐ਤੁਹਾਡਾ ਭਰੋਸਾ, ਸਾਡੀ ਤਾਕਤ ❤️ਹੁਣ ਮਾਣ ਫੀਡ ਸਟੋਰ ਇੱਕ ਨਵੇਂ ਸਟੋਰ ਨਾਲ ਤੁਹਾਡੀ ਸੇਵਾ ਲਈ ...
27/08/2026

🎉 ਮਾਣ ਫੀਡ ਸਟੋਰ – 2nd Store OPENING SOON! 🐄🐔🐐

ਤੁਹਾਡਾ ਭਰੋਸਾ, ਸਾਡੀ ਤਾਕਤ ❤️
ਹੁਣ ਮਾਣ ਫੀਡ ਸਟੋਰ ਇੱਕ ਨਵੇਂ ਸਟੋਰ ਨਾਲ ਤੁਹਾਡੀ ਸੇਵਾ ਲਈ ਹੋ ਰਿਹਾ ਹੈ ਤਿਆਰ! 🌾🚜

🐄 Cattle Feed
🐔 Poultry Feed
🐐 Goat Feed

📍 Address:
Morinda–Chunni Main Road
Village Garanga, Punjab

ਵਧੀਆ ਫੀਡ • ਵਧੀਆ ਵਾਧਾ • ਵਧੀਆ ਭਵਿੱਖ 🌾

ਜਲਦ ਹੀ ਮਿਲਦੇ ਹਾਂ ਸਾਡੇ ਨਵੇਂ ਸਟੋਰ ’ਤੇ! 🎊

GoatFeed AnimalFeed PoultryFarming DairyFarming GoatFarming Morinda Garanga Chunni PunjabBusiness PunjabFarming Farmers Kisan FeedStore

🌿🏡 ਬੱਸੀ ਪਠਾਣਾ ਦੇ ਨੇੜੇ 1 ਕਿੱਲਾ ਵਧੀਆ ਜ਼ਮੀਨ — Farmhouse ਲਈ ਬਿਲਕੁਲ Perfect! 🔥📍 Location: ਬੱਸੀ ਪਠਾਣਾ ਦੇ ਨੇੜੇ🌾 ਕੁੱਲ ਜਗ੍ਹਾ: 1 ਕ...
18/08/2026

🌿🏡 ਬੱਸੀ ਪਠਾਣਾ ਦੇ ਨੇੜੇ 1 ਕਿੱਲਾ ਵਧੀਆ ਜ਼ਮੀਨ — Farmhouse ਲਈ ਬਿਲਕੁਲ Perfect! 🔥

📍 Location: ਬੱਸੀ ਪਠਾਣਾ ਦੇ ਨੇੜੇ
🌾 ਕੁੱਲ ਜਗ੍ਹਾ: 1 ਕਿੱਲਾ
🛣️ ਲਿੰਕ ਸੜਕ ਤੋਂ ਲਗਭਗ ਅੱਧਾ ਕਿੱਲਾ ਅੰਦਰ
🌳 ਆਲੇ-ਦੁਆਲੇ ਵਧੀਆ ਹਰਿਆਵਲੀ
🏡 Farmhouse ਬਣਾਉਣ ਲਈ ਬਹੁਤ ਵਧੀਆ ਜਗ੍ਹਾ
😌 ਸ਼ਾਂਤ ਅਤੇ ਕੁਦਰਤੀ ਮਾਹੌਲ
📈 Future Investment ਲਈ ਵੀ ਵਧੀਆ Option

ਜੇ ਤੁਸੀਂ ਸ਼ਾਂਤ ਤੇ ਹਰੀ-ਭਰੀ ਲੋਕੇਸ਼ਨ ਵਿੱਚ ਆਪਣਾ Farmhouse ਬਣਾਉਣਾ ਚਾਹੁੰਦੇ ਹੋ, ਤਾਂ ਇਹ Property ਜ਼ਰੂਰ ਵੇਖੋ। 🌿🏡

📞 ਹੋਰ ਜਾਣਕਾਰੀ ਜਾਂ Site Visit ਲਈ ਸੰਪਰਕ ਕਰੋ:
9814199708 | 7087142272 | 9872981213

🏠 ਆਪਣੀ Property ਖਰੀਦਣੀ ਜਾਂ ਵੇਚਣੀ ਹੋਵੇ ਤਾਂ Maan Property Advisor ਨਾਲ ਸੰਪਰਕ ਕਰੋ।

📲 ਇਹ Post ਆਪਣੇ ਦੋਸਤਾਂ ਤੇ Family ਨਾਲ ਜ਼ਰੂਰ Share ਕਰੋ। 🙏


18/08/2026

Waheguru ji 🙏🏻❤️

🙏

🙏 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਕੋਟਿ-ਕੋਟਿ ਪ੍ਰਣਾਮ 🙏ਪਾਵਨ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ — ਜਿੱਥੇ ਛੋਟੇ ਸਾਹਿਬਜ਼ਾਦਿ...
16/08/2026

🙏 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਕੋਟਿ-ਕੋਟਿ ਪ੍ਰਣਾਮ 🙏

ਪਾਵਨ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ — ਜਿੱਥੇ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਅਤੇ ਸਿੱਖੀ ਦੇ ਅਟੱਲ ਸਿਦਕ ਦੀ ਯਾਦ ਅੱਜ ਵੀ ਸਾਨੂੰ ਸੱਚ, ਧਰਮ ਅਤੇ ਹੱਕ ਲਈ ਡਟੇ ਰਹਿਣ ਦੀ ਪ੍ਰੇਰਣਾ ਦਿੰਦੀ ਹੈ। 🙏✨

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ 🙏

🔥 ਮੋਰਿੰਡਾ–ਚੁੰਨੀ ਮੇਨ ਰੋਡ ਉੱਤੇ 5 ਕਿੱਲੇ ਵਧੀਆ ਜ਼ਮੀਨ! 🔥📍 ਪ੍ਰਾਈਮ ਲੋਕੇਸ਼ਨ🌾 ਕੁੱਲ ਜ਼ਮੀਨ: 5 ਕਿੱਲੇ🛣️ 1.5 ਕਿੱਲੇ ਦਾ ਮੇਨ ਰੋਡ ਵੱਲ ਫਰੰਟ🚜...
16/08/2026

🔥 ਮੋਰਿੰਡਾ–ਚੁੰਨੀ ਮੇਨ ਰੋਡ ਉੱਤੇ 5 ਕਿੱਲੇ ਵਧੀਆ ਜ਼ਮੀਨ! 🔥

📍 ਪ੍ਰਾਈਮ ਲੋਕੇਸ਼ਨ
🌾 ਕੁੱਲ ਜ਼ਮੀਨ: 5 ਕਿੱਲੇ
🛣️ 1.5 ਕਿੱਲੇ ਦਾ ਮੇਨ ਰੋਡ ਵੱਲ ਫਰੰਟ
🚜 ਬੈਕ ਸਾਈਡ ਨੂੰ ਲਿੰਕ ਸੜਕ
🏭 Industry ਲਈ
🌾 Agricultural ਕੰਮ ਲਈ
🏘️ Plot / Colony Cutting ਲਈ
📈 Future Investment ਲਈ ਵਧੀਆ ਮੌਕਾ

ਇੱਕ ਹੀ ਜਗ੍ਹਾ — ਕਈ ਤਰ੍ਹਾਂ ਦੇ ਕੰਮਾਂ ਲਈ ਵਧੀਆ ਚੋਣ। ਜੇ ਤੁਸੀਂ ਇਸ property ਬਾਰੇ ਹੋਰ ਜਾਣਕਾਰੀ ਜਾਂ Site Visit ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ। 📞

📞 9814199708 | 7087142272 | 9872981213

🏠 ਆਪਣੀ property ਖਰੀਦਣੀ ਜਾਂ ਵੇਚਣੀ ਹੋਵੇ ਤਾਂ Maan Property Advisor ਨਾਲ ਸੰਪਰਕ ਕਰੋ।

📲 ਇਹ Post ਆਪਣੇ ਦੋਸਤਾਂ ਤੇ Family ਨਾਲ ਜ਼ਰੂਰ Share ਕਰੋ। 🙏

#5ਕਿੱਲੇ MorindaChunniRoad PunjabProperty PunjabRealEstate LandForSale AgriculturalLand IndustrialLand IndustrialProperty PlottingLand ColonyCutting PropertyInvestment FutureInvestment CommercialProperty FarmLand RealEstatePunjab FatehgarhSahib PunjabLand PropertyDealer BuyProperty SellProperty InvestmentOpportunity

🇮🇳 80ਵੇਂ ਆਜ਼ਾਦੀ ਦਿਵਸ ਦੀਆਂ ਲੱਖ-ਲੱਖ ਵਧਾਈਆਂ! 🇮🇳ਆਜ਼ਾਦੀ ਸਿਰਫ਼ ਇੱਕ ਦਿਨ ਨਹੀਂ, ਇਹ ਸਾਡੇ ਦੇਸ਼ ਦੀ ਸ਼ਾਨ, ਸਾਡੇ ਵੀਰਾਂ ਦੀ ਕੁਰਬਾਨੀ ਅਤੇ ਸ...
15/08/2026

🇮🇳 80ਵੇਂ ਆਜ਼ਾਦੀ ਦਿਵਸ ਦੀਆਂ ਲੱਖ-ਲੱਖ ਵਧਾਈਆਂ! 🇮🇳

ਆਜ਼ਾਦੀ ਸਿਰਫ਼ ਇੱਕ ਦਿਨ ਨਹੀਂ, ਇਹ ਸਾਡੇ ਦੇਸ਼ ਦੀ ਸ਼ਾਨ, ਸਾਡੇ ਵੀਰਾਂ ਦੀ ਕੁਰਬਾਨੀ ਅਤੇ ਸਾਡੀ ਜ਼ਿੰਮੇਵਾਰੀ ਹੈ। 🙏❤️
ਆਓ ਅੱਜ ਮਿਲ ਕੇ ਆਪਣੇ ਦੇਸ਼ ਦੀ ਤਰੱਕੀ, ਏਕਤਾ ਅਤੇ ਖੁਸ਼ਹਾਲੀ ਲਈ ਯੋਗਦਾਨ ਪਾਈਏ।

ਜੈ ਹਿੰਦ 🇮🇳 | ਵੰਦੇ ਮਾਤਰਮ 🇮🇳

VandeMataram ProudToBeIndian India IndianFlag MaanPropertyAdvisor AstarPB23 FatehgarhSahib Punjab PunjabDiShaan AzadiKaAmritMahotsav

Waheguru ji 🙏🏻❤️
14/08/2026

Waheguru ji 🙏🏻❤️

Address

Shahzadpur - Dufera Rd
Lalru
140412

Website

Alerts

Be the first to know and let us send you an email when Astar pb23 posts news and promotions. Your email address will not be used for any other purpose, and you can unsubscribe at any time.

Shortcuts

Share