Mafu Manveer Agro Food Unit Tungwali

Mafu Manveer Agro Food Unit Tungwali Contact information, map and directions, contact form, opening hours, services, ratings, photos, videos and announcements from Mafu Manveer Agro Food Unit Tungwali, VPO TUNGWALI, Bathinda.

14/09/2026
09/09/2026

ਦੋਸਤੋ, ਮੇਰਾ ਵੀ MLA ਦੀ ਚੋਣ ਲੜਨ ਦਾ ਦਿਲ ਕਰਦਾ ਹੈ।

ਹੁਣ ਤੱਕ ਜਿਹੜੇ MLA ਬਣੇ ਹਨ, ਮੈਂ ਸਮਝਦਾ ਹਾਂ ਕਿ ਅਸੀਂ ਕਿਸੇ ਤੋਂ ਘੱਟ ਨਹੀਂ ਹਾਂ।
ਮੈਂ ਲੰਬਾ ਸਮਾਂ ਭਾਰਤੀ ਜਨਤਾ ਪਾਰਟੀ ਵਿੱਚ ਵੱਖ ਵੱਖ ਜਿਲ੍ਹਾ, ਪ੍ਰਦੇਸ,ਜਿੰਮੇਦਾਰੀਆ ਤੇਂ ਕੰਮ ਕੀਤਾ.
ਮੈਂ ਹੁਣ 2022 ਤੋਂ ਚੇਅਰਮੈਨ DCU ਬਠਿੰਡਾ ਹਾ.
ਅਸੀਂ ਸਿਰਫ਼ ਗੱਲਾਂ ਨਹੀਂ ਕੀਤੀਆਂ—ਲੋਕਾਂ ਨੂੰ ਰੋਜ਼ਗਾਰ ਦਿੱਤਾ ਹੈ। ਮੇਰਾ ਮਾਨ ਫਾਰਮ, ਤੁੰਗਵਾਲੀ ਵਿਖੇ ਅੱਜ ਵੀ ਬਹੁਤ ਸਾਰੇ ਲੋਕ ਰੋਜ਼ਗਾਰ ਅਤੇ ਹੁਨਰ ਸਿੱਖਣ ਲਈ ਆਉਂਦੇ ਹਨ। ਅਸੀਂ ਹਰ ਕਿਸੇ ਨੂੰ ਪੂਰੀ ਜਾਣਕਾਰੀ ਅਤੇ ਮਾਰਗਦਰਸ਼ਨ ਦਿੰਦੇ ਹਾਂ।

ਜਿੱਥੇ ਕਈ ਲੋਕਾਂ ਨੇ ਰੋਜ਼ਗਾਰ ਦੇਣ ਦੀ ਬਜਾਏ ਲੋਕਾਂ ਦੇ ਰੋਜ਼ਗਾਰ ਖੋਹੇ ਹਨ, ਉੱਥੇ ਅਸੀਂ ਆਪਣੇ ਪੱਧਰ ’ਤੇ ਲੋਕਾਂ ਲਈ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ।

ਮੈਂ ਲੰਬੇ ਸਮੇਂ ਤੋਂ ਸਮਾਜ ਸੇਵਾ ਨਾਲ ਜੁੜਿਆ ਹੋਇਆ ਹਾਂ। ਮੇਰਾ ਮਕਸਦ ਸਿਰਫ਼ MLA ਬਣਨਾ ਨਹੀਂ, ਸਗੋਂ ਆਪਣੇ ਹਲਕੇ ਦੇ ਲੋਕਾਂ ਦੀ ਆਵਾਜ਼ ਬਣਨਾ ਹੈ।

ਜੇ ਲੋਕਾਂ ਦਾ ਸਾਥ ਅਤੇ ਅਸ਼ੀਰਵਾਦ ਮਿਲਿਆ ਤਾਂ ਮੈਂ ਤਲਵੰਡੀ ਸਾਬੋ ਜਾਂ ਮੌੜ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਬਾਰੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੁੰਦਾ ਹਾਂ।

ਹੁਣ ਫੈਸਲਾ ਲੋਕਾਂ ਨੇ ਕਰਨਾ ਹੈ—ਕੀ ਰਾਜਨੀਤੀ ਵਿੱਚ ਨਵੇਂ ਚਿਹਰਿਆਂ ਅਤੇ ਨਵੇਂ ਵਿਚਾਰਾਂ ਨੂੰ ਮੌਕਾ ਮਿਲਣਾ ਚਾਹੀਦਾ ਹੈ?

ਤੁਹਾਡੀ ਰਾਏ ਮੇਰੇ ਲਈ ਬਹੁਤ ਮਹੱਤਵਪੂਰਨ ਹੈ। ਕਮੈਂਟ ਕਰਕੇ ਜ਼ਰੂਰ ਦੱਸੋ।

— ਬਲਵਿੰਦਰ ਸਿੰਘ ਮਾਨ ਫਾਰਮ ਤੁੰਗਵਾਲੀ ਬਠਿੰਡਾ.9417138882

07/09/2026

ਮਾਨ ਫਾਰਮ ਤੁੰਗਵਾਲੀ ਬਠਿੰਡਾ ਪੰਜਾਬ

06/09/2026

ਮਾਨ ਫਾਰਮ ਤੁੰਗਵਾਲੀ ਬਠਿੰਡਾ.

30/06/2026

ਦੇਸੀ ਗਾਂ ਅਤੇ ਵਿਦੇਸ਼ੀ ਗਾਂ ਦੀਆਂ ਨਸਲਾਂ ਦੀ ਤੁਲਨਾ.

29/06/2026

ਵੱਧ ਦੁੱਧ ਦੇਣ ਗਾਵਾਂ ਦੀਆਂ ਨਸਲਾਂ ਮਾਨ ਫਾਰਮ ਤੁੰਗਵਾਲੀ ਬਠਿੰਡਾ.

27/06/2026

ਗਰਮੀ ਦੇ ਮੌਸਮ ਬੱਕਰੀਆਂ ਦਾ ਧਿਆਨ ਰਹੋ.

25/06/2026

ਗੱਭਣ ਪਸ਼ੂਆਂ ਦਾ ਗਰਮੀਆਂ ਵਿੱਚ ਖਾਸ ਧਿਆਨ ਰੱਖੋ.

24/06/2026

ਬਰਸਾਤ ਵਿੱਚ ਬੱਕਰੀਆਂ ਦੀ ਦੇਖ ਭਾਲ.

22/06/2026

Address

VPO TUNGWALI
Bathinda
151101

Alerts

Be the first to know and let us send you an email when Mafu Manveer Agro Food Unit Tungwali posts news and promotions. Your email address will not be used for any other purpose, and you can unsubscribe at any time.

Shortcuts

Share