Thakur's Restaurant & Dhaba

Thakur's Restaurant & Dhaba Pure Punjabi Vegetarian Restaurant & Dhaba. Official Page © ║▌║││█║▌│║▌║ ✔ Verified

13/06/2019

ਗੰਦੀਆਂ ਸਰਕਾਰਾਂ ਦਾ ਝੰਡਾ ਫੇਰ ਪੰਜਾਂ ਸਾਲਾਂ ਬਾਅਦ ਝੁੱਲ ਜਾਣਾ, "ਫਤੇਹਵੀਰ" ਦੋ ਚਾਰ ਦਿਨ ਲੋਕਾਂ ਤੈਨੂੰ ਯਾਦ ਰੱਖਣਾ ਫੇਰ ਭੁੱਲ ਜਾਣਾ ।

ਕੱਢ ਮਹੀਨਾ ਕੁ ਰੈੱਲੀਆਂ ਤੇ ਵੱਡੇ ਵੱਡੇ ਦਾਅਵੇ ਫੇਰ ਏਨਾ ਮੰਤਰੀਆਂ ਨੇ ਭੁੱਲ ਜਾਣਾ,"ਫਤੇਹਵੀਰ" ਦੋ ਚਾਰ ਦਿਨ ਲੋਕਾਂ ਤੈਨੂੰ ਯਾਦ ਰੱਖਣਾ ਫੇਰ ਭੁੱਲ ਜਾਣਾ ।

- ਚਾਹਲ

06/11/2015

ਬੱਲੇ ਸਾਡੀ ਸਰਕਾਰ ਦੇ. ਅੱਜ ਕਿਨਾਂ ਸਮਾਂ ਬੀਤ ਗਿਅਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਨੱਥ ਨੀ ਪਈ.
ਹਰ ਆਏ ਦਿਨ ਕਿਤੇ ਨਾ ਕਿਤੇ ਵਾਰਦਾਤ. ਹੋ ਰਹੀ ਏ. ੲਿਹ ਅਨਸਰ ਕਿਤੋਂ ਬਾਹਰੋੰ ਨੀ ਆਉਂਦੇ.
ਅਫੀਮ. ਡੋਡੇ .ਚਰਸ. ਗਾਂਜਾ.ਭੁੱਕੀ ਦਾ ਮਾਮਲਾ ਹੁੰਦਾ ਤਾਂ ਹੁਣ ਤੱਕ ਫੈਸਲਾ ਹੋ ਕੇ. ਸਭ ਕੁਝ ਹਜ਼ਮ ਵੀ ਹੋ ਜਾਣਾਂ ਸੀ.

** ਵੇਖਣਾਂ ਏ. ਕੌਣ ਕੌਣ. ਸ਼ੇਅਰ. ਕਰਦਾ ੲਿਸਨੂੰ.

18/09/2015

Like & Share

FB page for the worlds biggest Funniest & Entertainment Page website- www.ohteri.com

ਆਪ ਜੀ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਵੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋੇਵੇ ਜੀ...
06/11/2014

ਆਪ ਜੀ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਵੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋੇਵੇ ਜੀ। ਸੱਚੇ ਪਾਤਸ਼ਾਹ ਸਾਰੇ ਪਰਿਵਾਰ ਨੂੰ ਤੰਦਰੁਸਤੀ ਅਤੇ ਖੁਸ਼ੀਆਂ ਖੇੜੇ ਬਖਸ਼ੇ | ਗੁਰੂ ਸਾਹਿਬ ਜੀ ਨੇ ਮਾਨਵਤਾ ਨੂੰ 'ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ’ ਦਾ ਸੁਨਹਿਰੀ ਸੁਨੇਹਾ ਦੇਣ ਦੇ ਨਾਲ ਨਾਲ ਸਮਾਜਿਕ ਬਰਾਬਰੀ, ਆਪਸੀ ਪਿਆਰ ਅਤੇ ਸਹਿਣਸ਼ੀਲਤਾ ਦਾ ਉਪਦੇਸ਼ ਦਿਤਾ | ਧਰਮ ਦਾ ਪ੍ਰਚਾਰ ਕਰਨ ਲਈ ਜ਼ੋਰੋ ਜ਼ੁਲਮ, ਰਾਜ-ਸ਼ਕਤੀ ਜਾਂ ਧੱਕੇਸ਼ਾਹੀ ਦਾ ਵਿਰੋਧ ਕਰਦਿਆਂ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਤਰਕ, ਦਲੀਲ ਤੇ ਆਪਸੀ ਵਿਚਾਰ-ਵਟਾਂਦਰੇ ਨਾਲ ਆਪਣੇ ਮੱਤ ਦਾ ਪਸਾਰ ਕੀਤਾ | ਆਓ, ਅਸੀਂ ਅੱਜ ਦੇ ਇਸ ਪਵਿਤਰ ਦਿਹਾੜੇ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਖਾਏ ਮਾਰਗ ਉਤੇ ਤੁਰਨ ਦਾ ਪ੍ਰਣ ਕਰੀਏ

Happy Valentine Day..!!
14/02/2014

Happy Valentine Day..!!

Ayi Basant Paala Udant....!!Mithe Chawal Basanti Rang Ch..
04/02/2014

Ayi Basant Paala Udant....!!

Mithe Chawal Basanti Rang Ch..

DAL MAKHNI..!
19/01/2014

DAL MAKHNI..!

Paneer Tikka Masala
24/12/2013

Paneer Tikka Masala

Address

V. P. O/Chahal Kalan, Near Achaleshwar Motars, Jalandhar Road Batala
Batala
143505

Alerts

Be the first to know and let us send you an email when Thakur's Restaurant & Dhaba posts news and promotions. Your email address will not be used for any other purpose, and you can unsubscribe at any time.

Contact The Business

Send a message to Thakur's Restaurant & Dhaba:

Shortcuts

Share