26/04/2026
ਪੰਜਾਬ ਦੇ ਗੱਦਾਰੋ ਸ਼ਰਮ ਕਰੋ !!
ਪੰਜਾਬ ਦੀ ਮਿੱਟੀ ਨਾਲ਼ ਗੱਦਾਰੀ ਕਰਨ ਵਾਲੇ ਰਾਜ ਸਭਾ ਮੈਂਬਰਾਂ ਖ਼ਿਲਾਫ਼ 'ਆਪ' ਆਗੂਆਂ ਵੱਲੋਂ ਪੰਜਾਬ ਵਿੱਚ ਵੱਖ-ਵੱਖ ਥਾਵਾਂ 'ਤੇ ਤਿੱਖਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸੇ ਤਹਿਤ 'ਆਪ' ਆਗੂਆਂ ਨੇ ਟਰਾਈਡੈਂਟ ਗਰੁੱਪ ਦੇ ਬਾਹਰ ਮਾਲਕ ਰਾਜਿੰਦਰ ਗੁਪਤਾ ਖ਼ਿਲਾਫ਼ ਤਿੱਖਾ ਪ੍ਰਦਰਸ਼ਨ ਕੀਤਾ। ਪੰਜਾਬ ਦੇ ਲੋਕਾਂ ਦਾ ਭਰੋਸਾ ਭਾਜਪਾ ਦੇ ਪੈਰਾਂ 'ਚ ਰੱਖਣ ਵਾਲ਼ੇ ਗੱਦਾਰਾਂ ਨੂੰ ਪੰਜਾਬੀ ਕਦੇ ਮੁਆਫ਼ ਨਹੀਂ ਕਰਨਗੇ।
Aam Aadmi Party - Punjab
Arvind Kejriwal
Bhagwant Mann
Meet Hayer
Jashanjeet Singh