04/28/2025
ਜਦੋ ਅਣਥੱਕ ਮਿਹਨਤ ਕਰਦੇ ਹੋਏ ਸਮਾਜ ਦੇ ਵਿੱਚ ਵਿਚਰਦੇ ਹੋਏ ਗਿੰਨੀ ਬਰਾੜ ਵਰਗੀ ਸਰਬ-ਕਲਾ ਨਿਪੁੰਨ ਕੁੜੀ ਦੇ ਤੁਸੀ ਨਜ਼ਰੀ ਪੈ ਜਾਉ ਤਾਂ ਉਮਰ ਦੇ ਕੋਈ ਮਾਅਨੇ ਨਹੀ ਰਹਿ ਜਾਂਦੇ ਆਪਣੇ ਮੰਚ ਤੇ ਸੱਦ ਕੇ ਮਾਣ ਸਨਮਾਨ ਦੇ ਕੇ ਮੇਰੀ ਗੁੱਡੀ ਅੰਬਰੀ ਚੜ੍ਹਾਂ ਦਿੱਤੀ । ਰੱਬ ਤੈਨੂੰ ਭਾਗ ਲਾਵੇ ਬੱਚੀਏ ਇਹੋ ਆਲ਼੍ਹਾ ਪੰਜਾਬੀ ਫੂਡਜ ਵੱਲੋ ਤੈਨੂੰ ਦੁਆ ਹੈ Ginny Brar