Heart way

Heart way Contact information, map and directions, contact form, opening hours, services, ratings, photos, videos and announcements from Heart way, Punjabi Restaurant, Melbourne.

ਗੀਤਾਂ ਦਾ ਤੁਰਦਾ ਕਾਫ਼ਲਾ, ਮੁੜ ਹੋ ਗਿਆ ਬੇ-ਆਸਰਾ....ਮੱਥੇ ਤੇ ਹੋਣੀ ਲਿਖ ਗਈ, ਇੱਕ ਖ਼ੂਬਸੂਰਤ ਹਾਦਸਾ .....
24/08/2021

ਗੀਤਾਂ ਦਾ ਤੁਰਦਾ ਕਾਫ਼ਲਾ,
ਮੁੜ ਹੋ ਗਿਆ ਬੇ-ਆਸਰਾ....
ਮੱਥੇ ਤੇ ਹੋਣੀ ਲਿਖ ਗਈ,
ਇੱਕ ਖ਼ੂਬਸੂਰਤ ਹਾਦਸਾ .....

15/08/2021

ਹੰਝੂ ਪੂੰਝ ਕੇ ਹਸਾਇਆ ਹੈ ਮੇਨੂੰ…
ਮੇਰੀ ਗਲਤੀ ਤੇ ਵੀ ਗੱਲ ਲਾਇਆ ਹੈ ਮੇਨੂੰ …
ਕਿਵੇ ਪਿਆਰ ਨਾ ਕਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ….
ਜਿਸਦੀ ਬਾਣੀ ਨੇ ਜੀਨਾ ਸਿਖਾਇਆ ਹੈ ਮੇਨੂੰ....👐

14/09/2019

ਮੈ ਕੋਈ ਨਹੀ
ਨ ਮੇਰਾ ਕੋਈ ਵਤਨ ਨਾ ਕੋਈ ਸਿਰਨਾਵਾਂ
ਮੈ ਕੋਈ ਨਹੀ
ਨਾ ਮੇਰਾ ਕੋਈ ਘਰ ਨਾ ਕੋਈ ਪੱਕਾ ਟਿਕਾਣਾ
ਮੈ ਕੋਈ ਨਹੀ
ਨ ਮੇਰੀ ਕੋਈ ਮੰਜਿਲ ਨਾ ਮੰਜਿਲ ਨੂੰ ਰਾਂਹਾ
ਮੈ ਕੋਈ ਨਹੀ
ਮੈ ਜਿੰਦਗੀ ਵਿੱਚ ਭਟਕਿਆਂ ਵਾਂਗ ਮਲਾਹਾਂ
ਮੈ ਕੋਈ ਨਹੀ ਮੈ ਕੋਈ ਨਹੀ

13/09/2019

ਰਾਹ ਗੁਰਾ ਦੇ ਭੁਲ਼ਿਆ ਫਿਰਦਾਂ
ਝੂਠੀ ਦੁਨੀਆ ਤੇ ਡੁਲ਼ਿਆ ਫਿਰਦਾ
ਪ੍ਰਦੇਸਾਂ ਵਿੱਚ ਕਿਤੇ ਰੁਲ਼ ਗਿਆ ਹਾ
ਸੱਚੇ ਇਸ਼ਕ ੂ ਮਿਲਣੋ ਰਹਿ ਗਿਆ
ਵਕਤ ਕਹਿੰਦਾ ਮੈ ਰਹੀਸ ਨਹੀ ਹਾ
ਮੈਨੂੰ ਲੱਗਦਾ ਮੈ ਅੱਜ ਠੀਕ ਨਹੀ ਹਾ

05/06/2018

ਮੈ ਝੁਕਦਾ ਏ ਨਹੀਂ ਕੀ ਮੈ ਡੱਰਦਾ ਗੱਲ ਦਿਲ ਦੀ ਹੁੰਦੀ ਆ ਸੱਜਣਾ .ਜੇ ਝੁਕ ਕੇ ਮੈਨੂੰ ਮੇਰਾ ਪਿਆਰ ਮਿਲਦਾ ਏ ਵੀ ਮੇਰੀ ਤਕਦੀਰ ਆ ਸੱਜਣਾ ਝੁਕਦੇ ਆ ਲੋਕੀਂ ਰੱਬ ਨੂੰ ਪਾਉਣ ਦੇ ਲਈ ਤੇ ਪਿਆਰਾ ਵੀ ਰੱਬ ਦੂਜਾ ਨਾ ਈ ਆ ਸੱਜਣਾ sandhu

04/06/2018

ਬੜੇ ਮਿਗੇ ਕਿਰਦਾਰ ਨੇ ਜਿੰਦਗੀ ਵਿੱਚ ਜਨਾਬ ਸਾਮੇ ਸਾਮੇ ਸਿਰ ਸਬ ਦੀ ਕਦਰ ਵੱਧ ਜਾਂਦੀ ਆ sandhu

03/06/2018

ਜਮਾਨੇ ਤੋ ਅੱਗੇ ਨਿਕਲਣ ਦੀ ਹਿੰਮਤ ਰੱਖਣੀ ਚਾਹੀਦੀ ਆl ਜਮਾਨੇ ਦੇ ਨਾਲ ਚੱਲਣ ਵਾਲੇ ਦੁਨੀਆਂ ਨਹੀਂ ਜਿੱਤਿਆ ਕਰਦੇ..sandhu

27/05/2018

ਇਸ ਮਿਟੀ
ਕਿਸੇ ਚੁੰਮਣ ਦਾ ਫੁੱਲ
ਕਦੇ ਨਾ ਡਿੱਠਾ ਖਿੜਿਆ
ਇਸ ਮਿੱਟੀ
ਦੇ ਹੌਕੇ ਤਾਈਂ
ਕੱਜਣ ਮੂਲ ਨਾ ਜੁੜਿਆ
ਇਸ ਮਿੱਟੀ
ਸੈ ਵਾਰੀ ਚਾਹਿਆ
ਮਿੱਟੀ ਦੇ ਵਿੱਚ ਥੀਣਾ
ਸੱਜਣ ਜੀ
ਅਸਾਂ ਕਿਸ ਖ਼ਾਤਰ ਹੁਣ ਜੀਣਾ ।

19/04/2018
03/10/2017

ਅੱਖਾਂ👀ਵਿੱਚ ਰੋਹਬ🙌ਥੋੜ੍ਹੀ ਮੁੱਖ ਤੇ😊smile😊ਏ!
ਜਚਦੇ👍ਆ ਪੂਰੇ ਭਾਵੇਂ👌ਦੇਸੀ ਜਿਹਾ style💞ਏ

30/09/2017

ਪਿਆਰ ਸੱਚਾ ਹੋਵੇ,
ਛੱਕ ਲਈ ਥਾਅ ਨਹੀਂ ਹੰਦੀ,

30/09/2017

Address

Melbourne, VIC

Telephone

+61402004140

Website

Alerts

Be the first to know and let us send you an email when Heart way posts news and promotions. Your email address will not be used for any other purpose, and you can unsubscribe at any time.

Contact The Business

Send a message to Heart way:

Featured

Share