02/12/2024
ਠਾਕਰ ਨਾਲ਼ੋਂ ਠੀਕਰ ਚੰਗਾ ਜਿਹ ਵਿਚ ਪਾਣੀ ਪੀਵਣ ਕੁੱਤੇ
ਖੱਤਰੀ ਨਾਲ਼ੋਂ ਚਮਿਆਰ ਹੈ ਚੰਗਾ ਜਿਹੜਾ ਪੈਰੀਂ ਪਵਾਵੇ ਜੁੱਤੇ
ਤੇ ਮੁੱਲਾ ਨਾਲ਼ੋਂ ਕੁੱਕੜ ਚੰਗਾ ਜਿਹੜਾ ਲੋਕ ਜਗਾਵੇ ਸੁੱਤੇ
ਬੁੱਲ੍ਹੇ ਸ਼ਾਹ ਉੱਠ ਯਾਰ ਮਨਾ ਲੈ ਨਹੀਂ ਤੇ ਬਾਜ਼ੀ ਲੈ ਗਏ ਕੁੱਤੇ !!!