Khan Caffe Lehri

Khan Caffe Lehri Punjabi Videos

Preeti Bedi, a satisfied customer from Lehri, gives a 5-star review for Khan caffe and CSC centre's exceptional service....
01/08/2026

Preeti Bedi, a satisfied customer from Lehri, gives a 5-star review for Khan caffe and CSC centre's exceptional service. She praises their efficient Pan card Apply and correction services, making it a seamless experience for her. Smile

Khan Caffe and CSC Centre offers a convenient location to apply for or correct your Pan card, along with a wide range of...
30/07/2026

Khan Caffe and CSC Centre offers a convenient location to apply for or correct your Pan card, along with a wide range of electronics products for your daily needs.

Get Your Pan Card Sorted in Lehri! Don't let paperwork stress you out. Visit CSC Centre and get your pan card applied or...
29/07/2026

Get Your Pan Card Sorted in Lehri! Don't let paperwork stress you out. Visit CSC Centre and get your pan card applied or corrected with ease!

08/05/2026

ਸਾਡੇ ਨਾਲ ਜੁੜੇ ਰਹਿਣ ਲਈ ਤੇ ਨੌਕਰੀਆਂ ਦੀ ਹਰ ਰੋਜ ਨਵੀਂ ਜਾਣਕਾਰੀ ਲਈ ਸਾਡੇ ਗਰੁੱਪ ਨੂੰ join ਕਰੋ ਜੀ l
https://chat.whatsapp.com/Km17w4qyt0Q79RXjmJAYa3
ਫਾਰਮ ਭਰਵਾਉਣ ਲਈ ਸੰਪਰਕ ਕਰੋ
ਖਾਨ ਕੈਫੇ ਪਿੰਡ ਲਹਿਰੀ
98772-29617

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਖ਼ਬਰ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਬਾਰਾ lockdown ਲਗਾਉਣ ਦੀ ਗੱਲ ਕੀਤੀ ਹੈ — ਇਹ ਗਲਤ ਤਰੀਕੇ ਨਾਲ...
26/03/2026

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਖ਼ਬਰ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਬਾਰਾ lockdown ਲਗਾਉਣ ਦੀ ਗੱਲ ਕੀਤੀ ਹੈ — ਇਹ ਗਲਤ ਤਰੀਕੇ ਨਾਲ ਸਮਝਾਈ ਗਈ ਹੈ।

ਅਸਲ ਵਿੱਚ :narender modi ਨੇ “lockdown” ਦੀ ਗੱਲ ਨਹੀਂ ਕੀਤੀ, ਸਗੋਂ “power lockdown” ਸ਼ਬਦ ਵਰਤਿਆ ਸੀ ਜੋ energy ਅਤੇ fuel crisis ਦੇ ਸੰਦਰਭ ਵਿੱਚ ਸੀ।

NDTV ਦੀ ਰਿਪੋਰਟ ਮੁਤਾਬਕ, ਪ੍ਰਧਾਨ ਮੰਤਰੀ ਨੇ ਮੱਧ-ਪੂਰਬ ਵਿੱਚ ਚੱਲ ਰਹੇ ਸੰਕਟ ਅਤੇ ਤੇਲ ਦੀ ਅਸਥਿਰਤਾ ਦੇ ਕਾਰਨ ਸੰਭਾਵਿਤ fuel crisis ਬਾਰੇ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਅਫ਼ਵਾਹਾਂ ਤੋਂ ਬਚਣਾ ਚਾਹੀਦਾ ਹੈ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਿਵੇਂ ਕੋਰੋਨਾ ਦੌਰਾਨ ਸਪਲਾਈ ਚੇਨ ਪ੍ਰਭਾਵਿਤ ਹੋਈ ਸੀ, ਓਸੇ ਤਰ੍ਹਾਂ ਹੁਣ ਵੀ ਗਲੋਬਲ ਸਥਿਤੀ ਕਾਰਨ ਚੁਣੌਤੀਆਂ ਆ ਸਕਦੀਆਂ ਹਨ। ਪਰ ਸਪਸ਼ਟ ਕੀਤਾ ਗਿਆ ਹੈ ਕਿ ਭਾਰਤ ਵਿੱਚ ਕੋਈ lockdown ਨਹੀਂ ਲੱਗ ਰਿਹਾ।
👉 ਸਿੱਧੀ ਗੱਲ:
- ਦੇਸ਼ ਵਿੱਚ lockdown ਦਾ ਕੋਈ ਐਲਾਨ ਨਹੀਂ ਹੋਇਆ
- “power lockdown” ਦਾ ਮਤਲਬ energy ਬਚਾਉਣ ਅਤੇ fuel management ਨਾਲ ਹੈ
- ਵਾਇਰਲ ਮੈਸੇਜ ਗਲਤ ਤਰੀਕੇ ਨਾਲ ਫੈਲਾਇਆ ਜਾ ਰਿਹਾ ਹੈ

ਇਸ ਲਈ ਘਬਰਾਉਣ ਦੀ ਲੋੜ ਨਹੀਂ — ਇਹ ਸਿਰਫ਼ ਜਾਗਰੂਕਤਾ ਅਤੇ ਸਾਵਧਾਨੀ ਦੀ ਗੱਲ ਹੈ, lockdown ਦੀ ਨਹੀਂ।

ਹੱਥੀ ਲਿਖਿਆ ਜਨਮ ਸਰਟੀਫਿਕੇਟ ਨਵਾਂ ਬਣਵਾਉਣ ਲਈ ਸੰਪਰਕ ਕਰੋlਖਾਨ ਕੈਫੇ 98772-29617
19/03/2026

ਹੱਥੀ ਲਿਖਿਆ ਜਨਮ ਸਰਟੀਫਿਕੇਟ ਨਵਾਂ ਬਣਵਾਉਣ ਲਈ ਸੰਪਰਕ ਕਰੋl
ਖਾਨ ਕੈਫੇ
98772-29617

ਜਿਹੜੇ ਬੱਚੇ ਪੰਜਾਬ ਪੁਲਿਸ ਦੀ ਪੋਸਟ ਭਰਨ ਦਾ ਇੰਤਜ਼ਾਰ ਕਰ ਰਹੀ ਸੀ।ਉਹਨਾਂ ਦਾ ਇੰਤਜ਼ਾਰ ਹੁਣ ਖਤਮ ਹੋ ਗਿਆ ਹੈ ਅੱਜ 11 ਮਾਰਚ ਤੋਂ ਰਜਿਸਟਰੇਸ਼ਨ ਸਟ...
11/03/2026

ਜਿਹੜੇ ਬੱਚੇ ਪੰਜਾਬ ਪੁਲਿਸ ਦੀ ਪੋਸਟ ਭਰਨ ਦਾ ਇੰਤਜ਼ਾਰ ਕਰ ਰਹੀ ਸੀ।ਉਹਨਾਂ ਦਾ ਇੰਤਜ਼ਾਰ ਹੁਣ ਖਤਮ ਹੋ ਗਿਆ ਹੈ ਅੱਜ 11 ਮਾਰਚ ਤੋਂ ਰਜਿਸਟਰੇਸ਼ਨ ਸਟਾਰਟ ਹੋ ਗਈ ਹੈl ਸਾਰੇ ਬੱਚੇ ਆਪਣੀ ਪੂਰੀ ਤਿਆਰੀ ਖਿੱਚ ਲਓ ਜੀ ਤੇ ਪੋਸਟ ਭਰਵਾਉਣ ਵਾਸਤੇ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋl
ਖਾਨ ਕੈਫੇ ਪਿੰਡ ਲਹਿਰੀ
98772-29617

16/01/2026

ਸਾਡੇ ਨਾਲ ਜੁੜੇ ਰਹਿਣ ਲਈ ਤੇ ਨੌਕਰੀਆਂ ਦੀ ਹਰ ਰੋਜ ਨਵੀਂ ਜਾਣਕਾਰੀ ਲਈ ਸਾਡੇ ਗਰੁੱਪ ਨੂੰ join ਕਰੋ ਜੀ l
https://chat.whatsapp.com/Km17w4qyt0Q79RXjmJAYa3

Address

Talwandi Sabo

Website

Alerts

Be the first to know and let us send you an email when Khan Caffe Lehri posts news and promotions. Your email address will not be used for any other purpose, and you can unsubscribe at any time.

Shortcuts

Share

Category