3b2 rehdy wale

  • Home
  • 3b2 rehdy wale

3b2 rehdy wale Contact information, map and directions, contact form, opening hours, services, ratings, photos, videos and announcements from 3b2 rehdy wale, Food stall, .

🍽️ ਸਵਾਦ ਵੀ, ਸੇਵਾ ਵੀ — ਸਾਡੀ ਫੂਡ ਰੇੜੀ 🍽️

ਅਸੀਂ ਤੁਹਾਡੇ ਲਈ ਤਾਜਾ, ਸਾਫ-ਸੁਥਰਾ ਤੇ ਸੁਆਦਿਸ਼ਟ ਖਾਣਾ ਬਹੁਤ ਹੀ ਵਾਜਿਬ ਰੇਟਾਂ ‘ਤੇ ਤਿਆਰ ਕਰਦੇ ਹਾਂ।ਸਾਡਾ ਮਕਸਦ ਹੈ ਹਰ ਇੱਕ ਬੰਦੇ ਤੱਕ ਵਧੀਆ ਖਾਣਾ ਪਹੁੰਚਾਉਣਾ — ਬਿਨਾਂ ਜੇਬ ‘ਤੇ ਭਾਰ ਪਾਏ।

25/06/2026

Location
Booth no 62 indus hospital Markit (3b2) backside of belgian waffle

24/05/2026
24/05/2026

ਸਪੋਰਟ ਕਰੋ ਜੀ

19/04/2026

ਸਤਿ ਸ੍ਰੀ ਅਕਾਲ ਜੀ ਵੀਰੋ ਤੇ ਭੈਣੋ ਅਸੀਂ ਥਰੀ ਵੀ ਟੂ ਦੇ ਵਿੱਚ ਸੱਤ ਸਾਲ ਤੋਂ ਰੇੜੀ ਲਾ ਰਹੇ ਹਾਂ ਤੇ ਹੁਣ ਇਸ ਟਾਈਮ ਸਰਕਾਰਾਂ ਅਤੇ ਕੁਝ ਅੰਸਰੀ ਲੋਕ ਸਾਡੀ ਰੇੜੀ ਚਕੌਣ ਤੇ ਲੱਗੇ ਹੋਏ ਨੇ ਪਰ ਸਾਡਾ ਰੇੜੀ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਹੈਗਾ ਸਾਨੂੰ ਸਾਡੀ ਰੇੜੀ ਦੀ ਬਹੁਤ ਲੋੜ ਆ ਅਸੀਂ ਆਪਣੇ ਬੱਚੇ ਆਪਣੀ ਰੇੜੀ ਤੋਂ ਕੰਮ ਕਰਕੇ ਹੀ ਪਾਲ ਰਹੇ ਹਾਂ ਠੀਕ ਹ ਸਾਡੇ ਕੋਲ ਹੋਰ ਕੋਈ ਕੰਮ ਨਹੀਂ ਹੈ ਤੇ ਸਾਨੂੰ ਤੁਸੀਂ ਸਾਰੇ ਸਾਨੂੰ ਸਪੋਰਟ ਕਰੋ ਕਿ ਸਾਡੀ ਗੱਲ ਸਰਕਾਰ ਤੱਕ ਪਹੁੰਚੇ ਕਿ ਅਸੀਂ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਕੇ ਕੰਮ ਕਰ ਰਿਹਾ ਅਸੀਂ ਕਿਸੇ ਤੋਂ ਪੈਸਾ ਨਹੀਂ ਮੰਗਦੇ ਬਸ ਸਾਨੂੰ ਸਿਰਫ ਸਾਡੀ ਰੇੜੀ ਵੀ ਜਿੱਥੇ ਅਸੀਂ ਰੇੜੀ ਲਾਦੇ ਆਂ ਸਾਨੂੰ ਸਾਡੀ ਜਗ੍ਹਾ ਤੇ ਰੇੜੀ ਲਾਉਣ ਦਿੱਤੀ ਜਾਵੇ ਸਾਡੀ ਰੇੜੀ ਨਾਲ ਕਿਸੇ ਨੂੰ ਕੋਈ ਦਿੱਕਤ ਨਹੀਂ ਹੈਗੀ ਮਤਲਬ ਨਾ ਕੋਈ ਰੋਡ ਤੇ ਨਾ ਉਸ ਤੇ ਵੀ ਕੋਈ ਆਪਾਂ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕਰਦੇ ਹੈਗੇ ਅਸੀਂ 12 ਤੋਂ 4 ਵਜੇ ਤੱਕ ਰੇੜੀ ਲਾਦੇ ਆਂ ਤੇ ਸਾਰਾ ਸਮਾਨ ਅਸੀਂ ਘਰੋਂ ਲੈ ਕੇ ਜਾਦੇ ਆ ਸਾਰਾ ਅਸੀਂ ਆਪਣੇ ਵਾਪਿਸ ਘਰ ਲੈ ਆਉਂਦੇ ਹਾਂ ਸਾਡੇ ਅੱਡੇ ਤੇ ਸਾਡੀ ਇੱਕ ਇੱਟ ਵੀ ਨਹੀਂ ਰੱਖੀ ਹੋਈ ਵੀ ਜੇ ਆਪਾਂ ਕਹਿ ਦਈਏ ਜੀ ਅਸੀਂ ਇਹ ਜਗ੍ਹਾ ਦੱਬੀ ਹੋਈ ਹ ਜਾਂ ਫਿਰ ਅਸੀਂ ਉਥੇ ਕੋਈ ਆਪਦਾ ਪਰਸਨਲ ਕੋਈ ਤਾਮਜਾਮ ਕੀਤਾ ਹੋਇਆ ਇਹੋ ਜਿਹੀ ਉਥੇ ਕੋਈ ਸਾਡੀ ਦਾਬਾ ਨਹੀਂ ਮਾਰਿਆ ਹੋਇਆ ਅਸੀਂ ਆਪਦਾ ਸਮਾਨ ਲੈ ਕੇ ਜਾਦੇ ਆਂ ਆਪਣਾ ਟੇਬਲ ਲੈ ਕੇ ਜਾਂਦੇ ਆ ਟੇਬਲ ਤੇ ਰੇੜੀ ਲਾ ਕੇ ਵਾਪਸ ਆਪਦਾ ਟੇਬਲ ਲੈ ਆਉਂਦੇ ਆਗੇ ਤਾਂ ਉਹਦੇ ਵਿੱਚ ਸਰਕਾਰ ਨੂੰ ਜਾਂ ਕਿਸੇ ਹੋਰ ਇਨਸਾਨ ਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਕਿਉਂਕਿ ਅਸੀਂ ਉਥੋਂ ਕੋਈ ਵੀ ਸਰਕਾਰ ਦੀ ਨਾ ਕੋਈ ਜਗਹਾ ਨੱਪੀ ਹੋਈਆ ਨਾ ਕੋਈ ਉਥੇ ਆਉਣ ਜਾਣ ਦੀ ਦਿੱਕਤ ਆ ਅਸੀਂ ਟੇਬਲ ਵੀ ਇੱਕ ਦਰਖਤ ਦੇ ਉਲੇ ਚਲਾਨੇ ਆ ਕਿਉਂਕਿ ਉੱਥੇ ਆਵਾਜਾਈ ਨੂੰ ਕੋਈ ਦਿੱਕਤ ਨਹੀਂ ਹੁੰਦੀ ਹੈਗੀ ਫਿਰ ਵੀ ਸਾਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈਗਾ ਕਿਰਪਾ ਕਰਕੇ ਸਾਡੀ ਇਸ ਗੱਲ ਨੂੰ ਕੋਈ ਵੀ ਅਫਸਰ ਜਾਂ ਫਿਰ ਕੋਈ ਵੀ ਸਰਕਾਰੀ ਬੰਦਾ ਸਰਕਾਰ ਤੱਕ ਪਹੁੰਚਾਓ ਜੀ ਕਿ ਅਸੀਂ ਆਪਦੀ ਰੇੜੀ ਲਾ ਸਕੀਏ ਸਾਡੇ ਇਸ ਗੱਲ ਚ ਮਦਦ ਕੀਤੀ ਜਾਵੇ ਧੰਨਵਾਦ ਜੀ

Address


160059

Website

Alerts

Be the first to know and let us send you an email when 3b2 rehdy wale posts news and promotions. Your email address will not be used for any other purpose, and you can unsubscribe at any time.

Shortcuts

  • Want your business to be the top-listed restaurant?

Share