Brar Kinnow Farm

Brar Kinnow Farm High quality kinnow (orange).producer....we provide real taste of kinnow....

What a deal ..
18/11/2019

What a deal ..

What a fruit daisy the real taste of citrus .......
11/11/2019

What a fruit daisy the real taste of citrus .......

Daisy  awesome colour...........
11/11/2019

Daisy awesome colour...........

Kinnow rate at south india......
28/12/2018

Kinnow rate at south india......

Best quality kinnow....
24/11/2018

Best quality kinnow....

19/08/2018

ਸਤਿ ਸ਼੍ਰੀ ਅਕਾਲ ਜੀ
ਲਗਭੱਗ 5 7 ਦਿਨ ਪਹਿਲਾ ਅਬੋਹਰ ਤੇ ਗੰਗਾਨਗਰ ਤੋ ਇਲਾਵਾ ਹੋਰ ਬਾਹਰਲੇ ਵੱਡੇ ਠੇਕੇਦਾਰਾ ਦੀ ਇੱਕ ਮਿਟਿੰਗ ਹੋਈ ਜਿਸ ਵਿੱਚ ਵੱਡੇ ਠੇਕੇਦਾਰਾ ਨੇ ਇੱਕ ਦੂਜੇ ਉੱਤੇ ਵਾਧਾ ਨਾ ਕਰਣ ਤੇ ਭਾਵ ਲਾਏ ਰੇਟ ਤੋ ਜਿਆਦਾ ਰੇਟ ਨਾ ਦੇਣ ਦਾ ਪਤਾ ਪਾਇਆ ਤੇ ਇਸਦੇ ਇਲਾਵਾ ਕਿਨੂੰ 10 11 ਰੁਪਏ ਤੋ ਜਿਆਦਾ ਖਰੀਦ ਨਾ ਕਰਣ ਦਾ ਮਤਾ ਪਾਇਆ ਇਸਦੇ ਨਾਲ ਹੀ ਆੁੳਣ ਵਾਲੇ ਦਿਨਾ ਵਿੱਚ ਪਹਿਲਾ ਦੀ ਤਰਾ ਕਿਨੂੰ ਦੇ ਮੰਦੇ ਦੀਆ ਖਬਰਾ ਤੇ ਅਫਵਾਹਾ ਵੀ ਫਲਾਈਆ ਜਾਣਗੀਆ ਸੋ ਬਾਗਵਾਨ ਭਰਾਵਾ ਨੂੰ ਸੁਚੇਤ ਹੋਣ ਦੀ ਲੋੜ ਹੈ ਤਾ ਕੀ ਇਹਨਾ ਠੇਕੇਦਾਰਾ ਦੀਆ ਚਾਲਾ ਨਾਲ ਆਪਣਾ ਨੁਕਸਾਨ ਨਾ ਹੋ ਸਕੇ ਕੋਸ਼ਿਸ ਕਰੋ ਹਜੇ ਠੇਕੇ ਰੁਕ ਕੇ ਹੀ ਦਿਉ ਕਿਉਕੀ ਠੇਕੇ ਦਾਰਾ ਨੇ ਪਹਿਲਾ ਬਾਗ ਲੈ ਕੇ ਰਿਸਕ ਵੀ ਆਪਾ ਤੋ ਹੀ ਕਵਰ ਕਰਣਾ ਸੋ ਹੁਣ ਇੱਕ ਵਾਰ 10 ਰੁਪਏ ਵਾਲਾ ਰੋਲਾ ਪੈਣ ਦੇ ਪੂਰੇ ਆਸਾਰ ਹਨ
ਰਹੀ ਗੱਲ ਠੇਕੇਦਾਰਾ ਦੀ ਮਿਟਿੰਂਗ ਦੀ ਕਿੱਥੇ ਤੇ ਕਿਨਾ ਦੀ ਹੋਈ ਇਸ ਬਾਰੇ ਵੀ ਕਈ ਬਾਗਵਾਨਾ ਪਤਾ ਹੈ ਕਿਉਕੀ ਇਸ ਵਿੱਚ ਮੁੱਖ ਭੂਮਿਕਾ ਇੱਕ ਬਾਗਵਾਨ + ਠੇਕੇਦਾਰ ਨੇ ਹੀ ਨਿਭਾੲੀ ਹੈ ਜਿਸਦਾ ਮਾਰਕਾ ਪਿਛਲੇ ਸਾਲਾ ਦਾ ਕਾਫੀ ਮਸ਼ਹੂਰ ਐ....

31/01/2018
31/08/2017
For best quality...
31/08/2017

For best quality...

Kinnow flowering
27/03/2017

Kinnow flowering

Address

Brar Kinnow Farm V. P. O Daulatpura Teh:-Abohar Distt:-Fazilka
Abohar
152128

Telephone

7508105301

Website

Alerts

Be the first to know and let us send you an email when Brar Kinnow Farm posts news and promotions. Your email address will not be used for any other purpose, and you can unsubscribe at any time.

Share